ਅਜ਼ਰਬਾਈਜਾਨੀ ਮਨਾਤ
ਅਜ਼ਰਬਾਈਜਾਨ ਦੀ ਮੁਦਰਾ
(ਅਜ਼ਰਬਾਈਜਾਨੀ ਮਨਤ ਤੋਂ ਰੀਡਿਰੈਕਟ)
ਮਨਾਤ (ਕੋਡ: AZN) ਅਜ਼ਰਬਾਈਜਾਨ ਦੀ ਮੁਦਰਾ ਹੈ। ਇੱਕ ਮਨਾਤ ਵਿੱਚ 100 ਕਪੀਕ ਹੁੰਦੇ ਹਨ। ਮਨਾਤ ਸ਼ਬਦ ਰੂਸੀ ਸ਼ਬਦ "moneta" (ਸਿੱਕਾ) ਤੋਂ ਆਇਆ ਹੈ ਜਿਹਦਾ ਉੱਚਾਰਨ "ਮਾਨੇਤਾ" ਹੈ।
ਅਜ਼ਰਬਾਈਜਾਨੀ ਮਨਾਤ | |||||
---|---|---|---|---|---|
Azərbaycan manatı (ਅਜ਼ਰਬਾਈਜਾਨੀ) | |||||
| |||||
ISO 4217 ਕੋਡ | AZN | ||||
ਕੇਂਦਰੀ ਬੈਂਕ | ਅਜ਼ਰਬਾਈਜਾਨ ਕੇਂਦਰੀ ਬੈਂਕ | ||||
ਵੈੱਬਸਾਈਟ | www.cbar.az | ||||
ਵਰਤੋਂਕਾਰ | ਫਰਮਾ:Country data ਅਜ਼ਰਬਾਈਜਾਨ | ||||
ਫੈਲਾਅ | 1.2% ਜੂਨ 2012 | ||||
ਸਰੋਤ | ਅਜ਼ਰਬਾਈਜਾਨ ਕੇਂਦਰੀ ਬੈਂਕ | ||||
ਤਰੀਕਾ | CPI | ||||
ਉਪ-ਇਕਾਈ | |||||
1/100 | ਕਪੀਕ | ||||
ਨਿਸ਼ਾਨ | , m, man. | ||||
ਸਿੱਕੇ | 1, 3, 5, 10, 20, 50 ਕਪੀਕ | ||||
ਬੈਂਕਨੋਟ | 1, 5, 10, 20, 50, 100, 200 ਮਨਾਤ |
ਹਵਾਲੇ ਸੋਧੋ
- ਅਜ਼ਰਬਾਈਜਾਨੀ ਮਨਾਤ (ਬੈਂਕਨੋਟਸ) (en) (ਜਰਮਨ) (ਫ਼ਰਾਂਸੀਸੀ)