ਅਜ਼ੀਜ਼ ਸਾਂਜਰ
ਅਜ਼ੀਜ਼ ਸਾਂਜਰ(ਜਨਮ 8 ਸਤੰਬਰ 1946) ਇੱਕ ਤੁਰਕੀ ਜੀਵ-ਰਸਾਇਣ ਵਿਗਿਆਨੀ ਅਤੇ ਜੀਵ ਵਿਗਿਆਨੀ ਹੈ ਜਿਸਦਾ ਕੰਮ ਡੀਐਨਏ ਦੀ ਦਰੁਸਤੀ, ਸੈਲ ਚੱਕਰ ਅਤੇ ਸਰਕੇਡੀਅਨ ਘੜੀ ਨਾਲ ਸਬੰਧਿਤ ਹੈ।[3] 2015 ਵਿੱਚ ਇਸਨੂੰ ਤੋਮਾਸ ਲਿੰਡਾਲ ਅਤੇ ਪੌਲ ਮੋਡਰਿਚ ਦੇ ਨਾਲ ਸਾਂਝੇ ਤੌਰ ਉੱਤੇ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਅਜ਼ੀਜ਼ ਸਾਂਜਰ | |
---|---|
ਜਨਮ | |
ਰਾਸ਼ਟਰੀਅਤਾ | ਤੁਰਕੀ ਅਤੇ ਅਮਰੀਕੀ |
ਅਲਮਾ ਮਾਤਰ |
|
ਜੀਵਨ ਸਾਥੀ | ਗਵੈਨ ਸਾਂਜਰ[2] |
ਪੁਰਸਕਾਰ | ਵੇਹਬੀ ਕੋਚ ਇਨਾਮ, 2007[1] ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ, 2015 |
ਵਿਗਿਆਨਕ ਕਰੀਅਰ | |
ਖੇਤਰ | ਜੀਵ ਰਸਾਇਣ ਵਿਗਿਆਨ |
ਇਹ ਅਜ਼ੀਜ਼ ਅਤੇ ਗਵੈਨ ਸਾਂਜਰ ਫਾਊਂਡੇਸ਼ਨ ਨਾਂ ਦੀ ਗ਼ੈਰ-ਮੁਨਾਫ਼ਾ ਸੰਸਥਾ ਦਾ ਸਹਿ-ਸੰਸਥਾਪਕ ਹੈ ਜਿਸਦਾ ਮਕਸਦ ਤੁਰਕੀ ਸੱਭਿਆਚਾਰ ਦੀ ਤਰੱਕੀ ਅਤੇ ਤੁਰਕੀ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਹੈ।[2]
ਸਨਮਾਨ ਸੋਧੋ
ਇਸਨੂੰ 2015 ਵਿੱਚ ਤੋਮਾਸ ਲਿੰਡਾਲ ਅਤੇ ਪੌਲ ਮੋਡਰਿਚ ਨਾਲ ਸਾਂਝੇ ਤੌਰ ਉੱਤੇ ਡੀਐਨਏ ਦਰੁਸਤੀ ਦੇ ਕੰਮ ਲਈ ਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[4][5] ਇਹ ਓਰਹਾਨ ਪਾਮੁਕ ਤੋਂ ਬਾਅਦ ਦੂਜਾ ਤੁਰਕ ਹੈ ਜਿਸ ਨੂੰ ਨੋਬਲ ਇਨਾਮ ਮਿਲਿਆ ਹੋਵੇ। ਪਾਮੁਕ ਵੀ ਇਸ ਦੀ ਤਰ੍ਹਾਂ ਇਸਤਾਨਬੁਲ ਯੂਨੀਵਰਸਿਟੀ ਦਾ ਵਿਦਿਆਰਥੀ ਸੀ।
ਹਵਾਲੇ ਸੋਧੋ
- ↑ ਓਡੁਲ਼ ਆਲਾਨਾਰ, ਵੇਹਬੀ ਕੋਚ ਇਨਾਮ,
- ↑ 2.0 2.1 "ਪੁਰਾਲੇਖ ਕੀਤੀ ਕਾਪੀ". Archived from the original on 2015-10-09. Retrieved 2015-10-07.
{{cite web}}
: Unknown parameter|dead-url=
ignored (|url-status=
suggested) (help) - ↑ http://www.med.unc.edu/biochem/asancar
- ↑ The Nobel Prize in Chemistry 2015.
- ↑ "The Nobel Prize in Chemistry 2015". www.nobelprize.org. Retrieved 2015-10-07.