ਅਧਮ ਧਰਮ ਦੇ ਬਿਲਕੁਲ ਉਲਟ ਹੁੰਦਾ ਹੈ। ਸ਼੍ਰੀ ਭਗਵਦ ਪੁਰਾਣ ਅਨੁਸਾਰ ਅਧਰਮ ਦੀਆਂ ਪੰਜ ਸ਼ਾਖਾਵਾਂ ਹਨ।[1]

1. ਵਿਧਰਮ
2. ਪਰਧਰਮ
3. ਉਪਮਾ
4.ਪ੍ਰਭਾਵ
5. ਧੋਖਾ

ਵਿਧਰਮ ਸੋਧੋ

ਜਿਸ ਧਾਰਮਿਕ ਕੰਮ ਨੂੰ ਬੁਧੀ ਨਾਲ ਕਰਨ 'ਤੇ ਕੰਮ ਵਿੱਚ ਸਮੱਸਿਆ ਆਵੇ।

ਪਰਧਰਮ ਸੋਧੋ

ਕਿਸੇ ਹੋਰ ਪੁਰਸ਼ ਦੁਆਰਾ ਦਿੱਤੇ ਉਪਦੇਸ਼ ਨੂੰ ਕਿਸੇ ਹੋਰ ਪੁਰਸ਼ ਵਾਸਤੇ ਵਰਤਣਾ ਪਰਧਰਮ ਅਖਵਾਉਂਦਾ ਹੈ।

ਉਪਮਾ ਸੋਧੋ

ਪਖੰਡ ਅਤੇ ਘਮੰਡ ਉਪਮਾ ਅਖਵਾਉਂਦਾ ਹੈ।

ਪ੍ਰਭਾਵ ਸੋਧੋ

ਮਨੁੱਖ ਆਪਣੇ ਆਸ਼ਰਮ ਦੇ ਉਲਟ ਸਹਿਜ ਧਰਮ ਮੰਨ ਲੈਂਦਾ ਹੈ।

ਹਵਾਲੇ ਸੋਧੋ

  1. श्रीमद्भागवत महापुराण, स्कन्ध-७, अध्याय-१५, श्लोक-१२