ਅਪੁਰਵਾ ਅਸਰਾਨੀ
ਅਪੁਰਵਾ ਅਸਰਾਨੀ( ਅੰਗਰੇਜੀ: Apurva Asrani, ਜਨਮ: 21 ਮਾਰਚ 1978) ਇਕ ਫਿਲਮਸਾਜੀ ਲਈ ਨੈਸ਼ਨਲ ਪੁਰਸਕਾਰ ਜੇਤੂ,ਫਿਲਮ ਐਡੀਟਰ ਅਤੇ ਸਕਰੀਨ ਰਾਇਟਰ ਹੈ ਜੋ ਮੁੰਬਈ, ਭਾਰਤ ਵਿੱਚ ਰਹਿੰਦਾ ਹੈ। ਇਹ ਫਿਲਮ ਅਤੇ ਥੀਏਟਰ ਵਿੱਚ ਵੱਖ-ਵੱਖ ਤਰੀਕਿਆਂ ਦਾ ਕੰਮ ਕਰਦਾ ਹੈ ਪਰ ਇਸਨੂੰ ਐਡੀਟਿੰਗ ਲਈ ਜਾਣਿਆ ਜਾਂਦਾ ਹੈ। ਇਸ ਦੁਆਰਾ ਕੀਤੀਆਂ ਪ੍ਰਮੁੱਖ ਐਡਿਟ ਫਿਲਮਾਂ ਜਿਵੇ, ਸੱਤਿਆ(1998), ਸ਼ਾਹਿਦ(2013) ਅਤੇ ਸਿਟੀ ਲਾਈਟ ਹਨ। ਇਸ ਤੋਂ ਬਿਨਾ ਅਲੀਗੜ੍ਹ (2016) ਵਿਚ ਸਕਰੀਨ ਪਲੇਅ ਅਤੇ ਸੰਵਾਦ ਲੇਖਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
== ਅਪੁਰਵਾ ਅਸਰਾਨੀ == | |
---|---|
ਜਨਮ | == ਅਪੁਰਵਾ ਐਮ ਅਸਰਾਨੀ == 21 ਮਾਰਚ 1978 ਬੰਗਲੌਰ, ਕਰਨਾਟਕਾ, ਭਾਰਤ |
ਹੋਰ ਨਾਮ | ਅਪੁਰਵਾ |
ਪੇਸ਼ਾ | ਫਿਲਮ ਐਡੀਟਰ ਅਤੇ ਸਕਰੀਨ ਰਾਇਟਰ |
ਸਰਗਰਮੀ ਦੇ ਸਾਲ | 1995–ਵਰਤਮਾਨ |
ਸ਼ੁਰੂਆਤੀ ਕੈਰੀਅਰ ਸੋਧੋ
ਅਪੁਰਵਾ ਨੇ ਆਪਣਾ ਕੈਰੀਅਰ 1995 ਵਿਚ ਬਾਲੀਵੁੱਡ ਦੇ ਪ੍ਰੋਗਰਾਮ ਬੀਪੀਐਲ ਓਏ ! ਵਿਚ ਅਸਿਸਟੈਂਟ ਦੇ ਦੌਰ ਤੇ ਸ਼ੁਰੂ ਕੀਤਾ। 19 ਸਾਲ ਦੀ ਉਮਰ ਵਿੱਚ ਉਸਨੇ ਫਿਲਮ ਐਡੀਟਰ ਦੇ ਤੌਰ 'ਤੇ ਸੱਤਿਆ ਫਿਲਮ ਵਿੱਚ ਕੰਮ ਕੀਤਾ ਜੋ ਰਾਮ ਗੋਪਾਲ ਵਰਮਾ ਦੁਅਰਾ ਬਣਾਈ ਗਈ ਸੀ।
ਫ਼ਿਲਮੋਗ੍ਰਾਫੀ ਸੋਧੋ
ਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
1998 | ਸੱਤਿਆ
|
ਫਿਲਮ ਐਡੀਟਰ | ਫਿਲਮਫੇਅਰ ਅਵਾਰਡ ਫਾਰ ਬੈਸਟ ਐਡੀਟਿੰਗ |
2000 | ਸਨਿਪ ! | ਫਿਲਮ ਐਡੀਟਰ |
ਨੈਸ਼ਨਲ ਫਿਲਮ ਅਵਾਰਡ ਫਾਰ ਬੈਸਟ ਐਡੀਟਿੰਗ |
2001 | ਛੱਲ!! | ਫਿਲਮ ਐਡੀਟਰ | |
2002 | ੳੋਮ ਜੈ ਜਗਦੀਸ਼ | ਫਿਲਮ ਐਡੀਟਰ | |
2003 | ਕਿਉਂ? | ਫਿਲਮ ਐਡੀਟਰ & ਐਡੀਸ਼ਨਲ ਸਕਰੀਨਪਲੇਅ | |
2003 | ਆਉਟ ਆਫ ਕੰਟਰੋਲ | ਸਹਿ-ਨਿਰਦੇਸ਼ਕ | |
2008 | ਮੁੱਖਬੀਰ | ਫਿਲਮ ਐਡੀਟਰ | |
2009 | 8 x 10 ਤਸਵੀਰ | Supervising editor | |
2010 | ਆਸ਼ਾਏਂ | ਫਿਲਮ ਐਡੀਟਰ | |
2012 | ਜਲਪਰੀ - ਦਾ ਡਿਸਰਟ ਮਰਮੇਡ | ਫਿਲਮ ਐਡੀਟਰ | |
2012 | ਸ਼ਾਹਿਦ | ਫਿਲਮ ਐਡੀਟਰ | |
2014 | ਚਿਲਰਨ ਆਫ ਵਾਰ | ਫਿਲਮ ਐਡੀਟਰ | |
2014 | ਸਿਟੀ ਲਾਈਟ | ਫਿਲਮ ਐਡੀਟਰ& ਸਕਰਿਪਟ ਅਡਵਾਇਜਰ | |
2015 | ਧਰਮ ਸੰਕਟ ਮੇਂ | ਫਿਲਮ ਐਡੀਟਰ | |
2015 | ਵੇਟਿੰਗ | ਫਿਲਮ ਐਡੀਟਰ |
ਪੋਸ਼ਟ ਪ੍ਰੋਡਕਸ਼ਨ |
2015 | ਅਲੀਗੜ੍ਹ | ਕਹਾਣੀ/ਸਕਰੀਨਪਲੇਅ/ਸੰਵਾਦ ਅਤੇ ਐਡੀਟਿੰਗ |
ਹਵਾਲੇ ਸੋਧੋ
- [1]
- [2]
- [3]
- [4]
- Editing is storytelling
- Apurva Asrani at Show Studio Archived 2019-05-09 at the Wayback Machine.
- Apurva Asrani at The Times of India