ਅਭਿਨਾ ਇੱਕ ਭਾਰਤੀ ਟ੍ਰਾਂਸਜੈਂਡਰ ਕਾਰਕੂੰਨ ਹੈ ਜੋ ਟ੍ਰਾਂਸਜੈਂਡਰ ਲੋਕਾਂ ਲਈ ਨੌਕਰੀਆਂ ਦੇਣ ਸਬੰਧੀ ਅੰਦੋਲਨ ਕਰਦੀ ਹੈ।[1] ਇਹ ਕੁਝ ਸੰਸਥਾਵਾਂ  ਵਿਚ ਕੰਮ ਕਰਦੀ ਹੈ ਜਿਵੇਂ, 'ਦਾ ਹਮਸਫਰ (ਮੁੰਬਈ), ਫੈਮਲੀ ਹੈਲਥ ਇੰਟਰਨੈਸ਼ਨਲ (FHI), ਜੋਨਸ ਹੋਪਕਿਨਸ ਯੂਨੀਵਰਸਿਟੀ ਸੈਂਟਰ ਫਾਰ ਕਮਿਉਨੀਕੇਸ਼ਨ ਪ੍ਰੋਗਰਾਮ (CCP), ਐਚਆਈਵੀ/ਏਡਜ਼ ਏਲਾਇਨਸ ਆਦਿ। ਇਹ ਇੱਕ ਕਲਾਕਾਰ ਵੀ ਹੈ ਜੋ 'ਡਾਂਸਿੰਗ ਕਵੀਨ' ਦੀ ਸੰਸਥਾਪਕ ਹੈ ਜੋ ਕਿ ਟ੍ਰਾਂਸਜੈਂਡਰ ਦਾ ਡਾਂਸ ਗਰੁੱਪ ਹੈ।[2][3][4].[5][6][7]

ਅਭਿਨਾ ਅਹੇਰ
ਜਨਮਅਭੀਜੀਤ
19 ਸਤੰਬਰ 1977
ਮੁੰਬਈ
ਕਿੱਤਾਟ੍ਰਾਂਸ ਕਾਰਕੂੰਨ
ਰਾਸ਼ਟਰੀਅਤਾਭਾਰਤੀ

ਹਵਾਲੇ ਸੋਧੋ

  1. "'Discrimination no longer my favourite word… finally, we have a foot in the door'". The Indian Express (in ਅੰਗਰੇਜ਼ੀ (ਅਮਰੀਕੀ)). 2014-04-16. Retrieved 2017-05-19.
  2. "Transgender activist, Abhina Aher speaks out : MagnaMags". magnamags.com. Archived from the original on 2014-01-11. Retrieved 2017-05-19. {{cite web}}: Unknown parameter |dead-url= ignored (|url-status= suggested) (help)
  3. "Being Accepted by my Mum, Being Transgender: Isis King and Abhina Aher, The Conversation - BBC World Service". BBC. Retrieved 2017-05-19.
  4. "Abhina Aher". CENTRE FOR HEALTH LAW ETHICS AND TECHNOLOGY. Archived from the original on 2018-04-02. Retrieved 2017-05-19. {{cite news}}: Unknown parameter |dead-url= ignored (|url-status= suggested) (help)
  5. "A Journey Of Pain And Beauty: On Becoming Transgender In India". NPR.org (in ਅੰਗਰੇਜ਼ੀ). Retrieved 2017-05-19.
  6. "Regional Steering Committee". APTN (in ਅੰਗਰੇਜ਼ੀ (ਅਮਰੀਕੀ)). Archived from the original on 2017-11-12. Retrieved 2017-05-19. {{cite web}}: Unknown parameter |dead-url= ignored (|url-status= suggested) (help)
  7. "TEDxUSICT | TED.com". www.ted.com (in ਅੰਗਰੇਜ਼ੀ). Retrieved 2017-05-19.