ਅਮਲੋਹ' ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਹੈ ਪਹਿਲਾ ਇਸ ਨੂੰ ਫੈਜ਼ ਬਖ਼ਸ ਵਸਾਇਆ ਸੀ 1763 ਤੱਕ ਨਵਾਬ ਏ ਸਰਹਿੰਦ ਆਧੀਨ ਰਿਹਾ . ਬਾਅਦ ਵਿੱਚ ਇਹ ਨਾਭਾ ਰਿਆਸਤ ਦੇ ਰਾਜਾ ਹਮੀਰ ਸਿੰਘ ਦੇ ਅਧੀਨ ਹੋ ਗਿਆ. ਨਾਭੇ ਦੇ ਮਹਾਰਾਜਾ ਹੀਰਾ ਸਿੰਘ ਨੇ ਇਥੇ ਕਿਲਾ ਬਣਾਇਆ.

ਅਮਲੋਹ
ਸ਼ਹਿਰ
ਦੇਸ਼ India
Stateਪੰਜਾਬ
Districtਫਤਿਹਗੜ੍ਹ ਸਾਹਿਬ
ਉੱਚਾਈ
259 m (850 ft)
ਆਬਾਦੀ
 (2001)
 • ਕੁੱਲ12,686
Languages
 • OfficialPunjabi
ਸਮਾਂ ਖੇਤਰਯੂਟੀਸੀ+5:30 (IST)