ਅਰਾਓਨਾ (en:Araona) ਦੱਖਣੀ ਅਮਰੀਕਾ ਦੇ ਅਰਾਓਨਾ ਕਬੀਲੇ ਦੇ ਲੋਕਾਂ ਦੇ ਸਮੂਹ ਵਲੋਂ ਬੋਲੀ ਜਾਣ ਵਾਲੀ ਭਾਸ਼ਾ ਹੈ। ਇਸ ਕਬੀਲੇ ਦੇ ਲੋਕਾਂ ਵਲੋਂ ਇਸ ਭਾਸ਼ਾ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ ਅਤੇ 90% ਲੋਕ ਇਸਦੀ ਵਰਤੋਂ ਕਰਦੇ ਹਨ ਭਾਵੇਂ ਕਿ ਸਪੇਨੀ ਦਾ ਕਾਫੀ ਪ੍ਰਯੋਗ ਵਧ ਰਿਹਾ ਹੈ। ਅਰਾਓਨਾ ਕਬੀਲੇ ਦੇ ਲੋਕ ਬੋਲੀਵੀਆ ਦੇਸ ਦੀ ਮਨੁਪਾਰੀ ਨਦੀ ਦੇ ਕਿਨਾਰਿਆਂ ਤੇ ਵਸੇਬਾ ਕਰਦੇ ਹਨ। ਇਸ ਭਾਸ਼ਾ ਦੀ ਆਪਣੀ ਡਿਕਸ਼ਨਰੀ ਹੈ ਅਤੇ ਇਸ ਵਿੱਚ ਬਾਈਬਲ ਦੇ ਕੁਝ ਹਿੱਸੇ ਤਰਜਮਾ ਵੀ ਹੋਏ ਹੋਏ ਹਨ।

ਅਰਾਓਨਾ
ਜੱਦੀ ਬੁਲਾਰੇਬੋਲੀਵੀਆ
Native speakers
110 (2006)[1]
ਪਾਨੋ –ਟਕਨਾਨ
ਲਾਤੀਨੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3aro
Glottologarao1248
ELPAraona

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ