ਅਲੀਸਿਆ ਪੈਟਰਸਨ (15 ਅਕਤੂਬਰ, 1906 – 2 ਜੁਲਾਈ, 1963) "ਨਿਊਜ਼ਡੇ" ਦੀ ਸੰਸਥਾਪਕ ਅਤੇ ਸੰਪਾਦਕ ਹੈ, ਜੋ ਇੱਕ ਸਤਿਕਾਰਿਤ ਅਤੇ ਪੁਲਿਤਜ਼ਰ ਇਨਾਮ-ਜੇਤੂ ਅਖ਼ਬਾਰ ਹੈ। ਨੇਇਸਾ ਮੈਕਮੀਨ ਨਾਲ, ਇਸਨੇ 1943 ਵਿੱਚ ਡੈਥਲੈੱਟ ਡੀਅਰ ਕਾਮਿਕ ਸਟ੍ਰਿਪ ਦੀ ਸਿਰਜਣਾ ਕੀਤੀ।

ਅਲੀਸਿਆ ਪੈਟਰਸਨ
ਤਸਵੀਰ:Alicia Patterson.jpg
ਜਨਮ(1906-10-15)ਅਕਤੂਬਰ 15, 1906
ਮੌਤਜੁਲਾਈ 2, 1963(1963-07-02) (ਉਮਰ 56)
ਪੇਸ਼ਾਪੱਤਰਕਾਰ
ਮਹੱਤਵਪੂਰਨ ਕ੍ਰੈਡਿਟਨਿਊਜ਼ਡੇ
ਜੀਵਨ ਸਾਥੀ
(ਵਿ. 1929; ਤ. 1930)

(ਵਿ. 1931; ਤ. 1939)

ਮਾਤਾ-ਪਿਤਾਜੋਸਫ਼ ਮਿਦਿੱਲ ਪੈਟਰਸਨ (ਪਿਤਾ)
ਐਲਿਸ ਹਿਗਿਨਬੋਥਮ (ਮਾਤਾ)

ਮੁੱਢਲਾ ਜੀਵਨ  ਸੋਧੋ

ਅਲੀਸੀਆ ਐਲਿਸ ਅਤੇ ਜੋਸਫ਼ ਮਿਦਿੱਲ ਪੈਟਰਸਨ, ਨਿਊ ਯਾਰਕ ਡੇਲੀ ਨਿਊਜ਼ ਦਾ ਸੰਸਥਾਪਕ, ਦੀ ਧੀ ਹੈ ਅਤੇ ਇਹ ਜੋਸਫ਼ ਮਿਦਿੱਲ ,[1] ਦ ਸ਼ਿਕਾਗੋ ਟ੍ਰਿਬਿਊਨ[2][lower-alpha 1] ਦੀ ਪੜ-ਪੋਤੀ ਹੈ। ਇਸਦੀ ਮਾਤਾ ਦੇ ਪਿਤਾ ਹਰਲੋਅ ਹਿਗਿਨਬੋਥਮ, ਜੋ ਸ਼ਿਕਾਗੋ ਵਿੱਚ ਮਾਰਸ਼ਲ ਫੀਲਡਸ ਡਿਪਾਰਟਮੈਂਟ ਸਟੋਰ ਦਾ ਪਾਰਟਨਰ ਸੀ।[2][3] ਪੈਟਰਸਨ ਦੀ ਭੈਣਾਂ ਇਲੀਨਰ (1904–1984) ਅਤੇ ਜੋਸਫਿਨ (1913–1963) ਹੈ।[1]

ਵਿਆਹ ਸੋਧੋ

ਪੈਟਰਸਨ ਦਾ ਵਿਆਹ ਸਿੰਪਸਨ, ਜੂਨੀਅਰ ਨਾਲ ਹੋਇਆ, ਜੋ ਮਾਰਸ਼ਲ ਫ਼ੀਲਡ ਦੇ ਚੇਅਰਮੈਨ ਦਾ ਬੇਟਾ ਸੀ। ਇਹ ਜੋੜਾ ਇਕੱਠਾ ਸਿਰਫ਼ ਇੱਕ ਸਾਲ ਰਿਹਾ ਅਤੇ 1930 ਵਿੱਚ ਇਹਨਾਂ ਨੇ ਤਲਾਕ ਲਈ ਲਿਆ।[2] ਉਸ ਸਾਲ ਦੌਰਾਨ, ਇਸਨੇ ਆਪਣੇ ਪਿਤਾ ਨਾਲ ਪਲੇਨ ਉਡਾਉਣਾ ਅਤੇ ਇੰਡੋਚਾਇਨਾ ਵਿੱਚ ਸ਼ਿਕਾਰੀ ਖੇਡ ਸਿੱਖਿਆ।[2] 1931 ਵਿੱਚ, ਇਸਨੇ ਜੋਸਫ਼ ਡਬਲਿਊ. ਬਰੁਕਸ ਨਾਲ ਵਿਆਹ ਕਰਵਾਇਆ ਅਤੇ 1939 ਵਿੱਚ ਤਲਾਕ ਲੈ ਲਿਆ।

1939 ਵਿੱਚ,[4] ਇਸਨੇ ਹੈਰੀ ਗੁਗੇਨਹਇਮ, ਨਾਲ [5][4] ਤੀਜਾ ਵਿਆਹ ਕਰਵਾਇਆ, ਜੋ ਕਯੂਬਾ ਦੇ ਸੰਯੁਕਤ ਰਾਜ ਐਮਬੈਸਡਰ ਸੀ।[5][6]

ਨੋਟਸ ਸੋਧੋ

  1. Her paternal aunt, Eleanor Medill Patterson was the publisher of the Washington Times-Herald.[2]

ਹਵਾਲੇ ਸੋਧੋ

  1. 1.0 1.1 Richard Norton Smith (February 19, 2003). The Colonel: The Life and Legend of Robert R. McCormick, 1880-1955. Northwestern University Press. p. 13. ISBN 978-0-8101-2039-6.
  2. 2.0 2.1 2.2 2.3 2.4 Barbara Sicherman (1980). Notable American Women: The Modern Period : a Biographical Dictionary. Harvard University Press. p. 529. ISBN 978-0-674-62733-8.
  3. Donald L. Miller (May 6, 2014). Supreme City: How Jazz Age Manhattan Gave Birth to Modern America. Simon and Schuster. p. 342. ISBN 978-1-4767-4564-0.
  4. 4.0 4.1 Natalie A. Naylor (2012). Women in Long Island's Past: A History of Eminent Ladies and Everyday Lives. The History Press. p. 100. ISBN 978-1-60949-499-5.
  5. 5.0 5.1 Steiner, Linda; Chambers, Deborah; Fleming, Carole (2004). "Women journalists in the post-war period". In Steiner, Linda; Chambers, Deborah; Fleming, Carole (eds.). Women and journalism. London New York: Routledge. p. 45. ISBN 9780203500668. {{cite book}}: Invalid |ref=harv (help)CS1 maint: postscript (link) Preview.
  6. Jeffrey D. Schultz; Luchen Li (2005). Critical Companion to John Steinbeck: A Literary Reference to His Life and Work. Infobase Publishing. p. 285. ISBN 978-1-4381-0850-6.

ਹਵਾਲੇ ਵਿੱਚ ਗਲਤੀ:<ref> tag with name "Blackman" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Cases" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Deathless Deer" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Deathless Deer 2" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Evensen" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Keeler" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Miller p. 371" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Monroe" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Monroe p. 10" defined in <references> is not used in prior text.

ਹਵਾਲੇ ਵਿੱਚ ਗਲਤੀ:<ref> tag with name "Mural" defined in <references> is not used in prior text.