ਅਸ਼ਫਾਕ ਹੁਸੈਨ

ਪਾਕਿਸਤਾਨੀ ਲੇਖਕ

ਅਸ਼ਫਾਕ ਹੁਸੈਨ ਜ਼ੈਦੀ, ਪੀ.ਪੀ., (ਜਨਮ 1 ਜਨਵਰੀ 1951) ਇੱਕ ਉਰਦੂ ਕਵੀ[1] ਹੈ। ਅਸ਼ਫਾਕ ਹੁਸੈਨ ਕਵਿਤਾ ਅਤੇ ਸਾਹਿਤਕ ਆਲੋਚਨਾ ਦੀਆਂ 10 ਤੋਂ ਵੱਧ ਕਿਤਾਬਾਂ ਦਾ ਲੇਖਕ ਹੈ।

ਹਵਾਲੇ ਸੋਧੋ

  1. Vassanji, M. G. (1985). A Meeting of streams: South Asian Canadian literature. TSAR Publications. p. 101. ISBN 978-0-920661-00-0.