ਅਸ਼ੁਰ-ਦਾਨ 2
ਅਸ਼ੁਰ ਦਾਨ II ਅਸੀਰੀਆ ਦਾ ਇੱਕ ਰਾਜਾ ਸੀ।
ਅਸ਼ੁਰ-ਦਾਨ II | |
---|---|
ਸ਼ਾਸਨ ਕਾਲ | 934-912 ਈਸਵੀ ਪੂਰਵ |
ਪੂਰਵ-ਅਧਿਕਾਰੀ | ਤਿਗਲੱਥ ਪਿਲੇਸਰ II |
ਵਾਰਸ | ਅਦਾਦ-ਨਿਰਾੜੀ II (911-891) ਈਸਵੀ ਪੂਰਵ |
ਪਿਤਾ | ਤਿਗਲੱਥ ਪਿਲੇਸਰ II |
ਮਾਤਾ | ਅਗਿਆਤ |
ਜੀਵਨੀ ਸੋਧੋ
ਅਸ਼ੁਰ-ਦਾਨ II ਆਪਣੇ ਪਿਤਾ, ਤਿਗਲਬ ਪਿਲਸਰ II ਦਾ ਵਾਰਿਸ ਬਣਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਅਦਾਦ-ਨਿਰਾਰੀ II ਉਸ ਦਾ ਵਾਰਿਸ ਬਣਿਆ। ਉਸ ਨੇ 935 ਈਪੂ ਤੋਂ 912 ਈਪੂ ਵਿੱਚ ਆਪਣੀ ਮੌਤ ਤਕ ਰਾਜ ਕੀਤਾ।
ਹਵਾਲੇ ਸੋਧੋ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |