ਅੰਕਿਤ ਫਾਦਿਆ ਕੰਪਿਊਟਰ ਸੁਰੱਖਿਆ ਦੇ ਇੱਕ ਨਿਜੀ ਸਲਾਹਕਾਰ ਹਨ। ਇਹ ਰਿਲਾਏਨਸ ਦੇ ਨਾਲ ਸੰਯੁਕਤ ਰੂਪ ਟਨ ਭਿੰਨ-ਭਿੰਨ ਕੰਪਨਿਆਂ ਦੇ ਲਈ ਕੰਪਿਊਟਰ ਸੁਰੱਖਿਆ ਤੇ ਜਾਣਕਾਰੀ ਦੇ ਲਈ ਪ੍ਰੋਗਰਾਮ ਚਲਾਉਂਦੇ ਹਨ। 2008 ਵਿੱਚ ਐਮ.ਟੀ.ਵੀ ਇੰਡਿਆ ਤੇ ਇੱਕ ਵਾਟ ਦ ਹੈਕ ਚਲਾਇਆ ਸੀ ਤੇ 2013 ਵਿੱਚ ਯੂ ਟਯੂਬ ਦਾ ਪ੍ਰੋਗਰਾਮ ਗੀਕ ਔਨ ਦ ਲੂਸ ਸ਼ੁਰੂ ਕੀਤਾ ਜਿੱਥੇ ਤਕਨਾਲੋਜੀ ਦੇ ਨੋਕ ਦੱਸਦੇ ਹਨ।

ਅੰਕਿਤ ਫਾਦਿਆ
ਅੰਕਿਤ ਫਾਦਿਆ
ਜਨਮError: Need valid birth date: year, month, day
ਰਾਸ਼ਟਰੀਅਤਾਭਾਰਤੀ
ਸਿੱਖਿਆਦਿੱਲੀ ਪਬਲਿਕ ਸਕੂਲ, ਆਰ ਕੇ ਪੁਰਮ
ਪੇਸ਼ਾਲੇਖਕ, ਕੰਪਿਊਟਰ ਸੁਰੱਖਿਆ ਸਲਾਹਕਾਰ
ਵੈੱਬਸਾਈਟਹੈਕਿੰਗਮੋਬਾਈਲ
ਸੀ ਐਨ ਐਨ ਪਰ

ਹਵਾਲੇ ਸੋਧੋ