ਆਈ.ਡੀ.ਬੀ.ਆਈ. ਬੈਂਕ (Hindi:आई.डी.बी.आई बैंक) ਇੱਕ ਸਰਕਾਰੀ ਮਾਨਤਾ ਪ੍ਰਾਪਤ ਭਾਰਤੀ ਬੈਂਕ ਹੈ ਜੋ 1964 ਵਿੱਚ ਸਥਾਪਤ ਹੋਇਆ। ਇਹ ਬੈਂਕ ਵਿਸ਼ਵ ਦਾ 10ਵਾਂ ਸਭ ਤੋਂ ਵੱਡਾ ਬੈਂਕ ਹੈ ਜਿਸ ਦੀਆਂ 1852 ਸ਼ਾਖਾਵਾਂ 1382 ਕੇਂਦਰ ਅਤੇ 3350 ਏ. ਟੀ. ਐੱਮ. ਹਨ।

ਆਈ.ਡੀ.ਬੀ.ਆਈ. ਬੈਂਕ
ਕਿਸਮਸਰਕਾਰੀ ਬੈਂਕ
ਬੀਐੱਸਈ500116
ਉਦਯੋਗਬੈਂਕਿੰਗ, ਵਿੱਤੀ ਸੇਵਾਵਾਂ
ਪਹਿਲਾਂਆਈ.ਡੀ.ਬੀ.ਆਈ
ਸਥਾਪਨਾਜੁਲਾਈ 1964; 59 ਸਾਲ ਪਹਿਲਾਂ (1964-07)
ਸੰਸਥਾਪਕਭਾਰਤ ਸਰਕਾਰ Edit on Wikidata
ਮੁੱਖ ਦਫ਼ਤਰਬੰਬਈ ਭਾਰਤ
ਮੁੱਖ ਲੋਕ
ਸ੍ਰੀ ਕਿਸ਼ੋਰ ਖਰਤ ਪ੍ਰਸ਼ਾਸ਼ਕ ਅਤੇ ਪ੍ਰਮੁੱਖ ਅਧਿਕਾਰੀ
ਉਤਪਾਦਉਪਭੋਗ ਬੈਂਕ ਸੇਵਾਵਾਂ, ਕਾਰਪੋਰੇਟ ਬੈਂਕ ਸੇਵਾਵਾਂ , ਵਿੱਤੀ ਬੈਂਕ ਸੇਵਾਵਾਂ , ਨਿਵੇਸ਼ ਬੈਂਕ ਸੇਵਾਵਾਂ , ਖੇਤੀ ਕਰਜ਼, ਨਿਜੀ ਕਰਜ਼ ,
ਵੈੱਬਸਾਈਟwww.idbi.com

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ

ਫਰਮਾ:Banking in India