ਆਦਮਕੇ, ਸਿਆਲਕੋਟ

ਸਿਆਲਕੋਟ ਜ਼ਿਲ੍ਹੇ ਦਾ ਪਿੰਡ

ਆਦਮਕੇ ਜਾਂ ਆਦਮਕੇ ਚੀਮਾ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 32°23'N 74°21'E [1] ਦਿਸ਼ਾ-ਅੰਕਾਂ 'ਤੇ ਸਥਿਤ ਪਿੰਡ ਹੈ ਅਤੇ  ਡਸਕਾ ਤੋਂ ਲਗਭਗ 6 ਕਿਲੋਮੀਟਰ ਦੂਰੀ `ਤੇ ਹੈ।

ਆਦਮਕੇ ਚੀਮਾ
ਆਦਮਕੇ ਚੀਮਾ is located in ਪਾਕਿਸਤਾਨ
ਆਦਮਕੇ ਚੀਮਾ
ਆਦਮਕੇ ਚੀਮਾ
ਪਾਕਿਸਤਾਨ ਵਿੱਚ ਸਥਿਤੀ
ਗੁਣਕ: 32°23′N 74°21′E / 32.383°N 74.350°E / 32.383; 74.350
ਦੇਸ਼ ਪਾਕਿਸਤਾਨ
ਪ੍ਰਾਂਤਪੰਜਾਬ
ਤਹਿਸੀਲਡਸਕਾ
ਜ਼ਿਲ੍ਹਾਸਿਆਲਕੋਟ ਜ਼ਿਲ੍ਹਾ
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)ਯੂਟੀਸੀ+6 (PDT)
ਏਰੀਆ ਕੋਡ052

ਭੂਗੋਲ ਅਤੇ ਜਲਵਾਯੂ ਸੋਧੋ

ਆਦਮਕੇ ਦੇ ਮਈ ਅਤੇ ਜੂਨ ਮਹੀਨੇ ਸਭ ਤੋਂ ਗਰਮ ਮਹੀਨੇ ਹਨ। ਜੁਲਾਈ ਅਤੇ ਅਗਸਤ ਦੇ ਬਰਸਾਤੀ ਮੌਸਮ ਦੌਰਾਨ ਇਹ ਕਾਫ਼ੀ ਨਮੀ ਵਾਲਾ ਹੁੰਦਾ ਹੈ। ਸਰਦੀਆਂ ਦੌਰਾਨ ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਜ਼ਿਆਦਾਤਰ ਬਰਸਾਤ ਮੌਨਸੂਨ ਦੇ ਮੌਸਮ ਦੌਰਾਨ ਹੁੰਦੀ ਹੈ ਜਿਸ ਕਾਰਨ ਕਈ ਵਾਰ ਹੜ੍ਹ ਆ ਜਾਂਦੇ ਹਨ।

ਹਵਾਲੇ ਸੋਧੋ