ਆਨਾ ਵੀਦੋਵਿਚ (ਜਨਮ 8 ਨਵੰਬਰ 1980) ਇੱਕ ਕਰੋਸ਼ਿਆਈ ਕਲਾਸੀਕਲ ਗਿਟਾਰਿਸਟ ਹੈ।

ਆਨਾ ਵੀਦੋਵਿਚ
ਜਾਣਕਾਰੀ
ਜਨਮ(1980-11-08)ਨਵੰਬਰ 8, 1980
ਸਾਜ਼ਕਲਾਸੀਕਲ ਗਿਟਾਰ
ਸਾਲ ਸਰਗਰਮc. 1988–ਹੁਣ ਤੱਕ[1]
ਵੈਂਬਸਾਈਟwww.anavidovic.com

ਜੀਵਨ ਸੋਧੋ

ਆਨਾ ਨੇ 5 ਸਾਲ ਦੀ ਉਮਰ ਵਿੱਚ, ਆਪਣੇ ਵੱਡੇ ਭਾਈ ਤੋਂ ਪ੍ਰਭਾਵਿਤ ਹੋਕੇ, ਗਿਟਾਰ ਵਜਾਉਣਾ ਸ਼ੁਰੂ ਕੀਤਾ। ਇਸਨੇ 8 ਸਾਲ ਦੀ ਉਮਰ ਵਿੱਚ ਪੇਸ਼ਕਾਰੀ ਕਰਨੀ ਸ਼ੁਰੂ ਕੀਤੀ ਅਤੇ 11 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਪੇਸ਼ਕਾਰੀ ਕਰਨੀ ਸ਼ੁਰੂ ਕੀਤੀ।

ਹਵਾਲੇ ਸੋਧੋ

  1. Nina Ožegović (12 January 2010). "Ana Vidović: Američki život hrvatske kraljice gitare" (in Croatian). Nacional (weekly). Archived from the original on 24 ਜੁਲਾਈ 2012. Retrieved 4 May 2012. {{cite web}}: Unknown parameter |deadurl= ignored (|url-status= suggested) (help); Unknown parameter |trans_title= ignored (|trans-title= suggested) (help)CS1 maint: unrecognized language (link)