ਆਫ਼ਤਾਬ ਇਕਬਾਲ (Urdu: آفتاب اقبالĀftāb Iqbāl) ਪਾਕਿਸਤਾਨੀ ਪੱਤਰਕਾਰ ਜੀਵ ਨਿਊਜ਼ ਕੇ ਪ੍ਰੋਗਰਾਮ ਖ਼ਬਰਨਾਕ ਦਾ ਮੇਜ਼ਬਾਨ ਹੈ। ਇਸ ਤੋਂ ਪਹਿਲਾਂ ਉਹ ਹਸਬ-ਏ-ਹਾਲ ਦੀ ਵੀ ਮੇਜ਼ਬਾਨੀ ਕਰ ਚੁੱਕਿਆ ਹੈ। ਉਹ ਉਰਦੂ ਸ਼ਾਇਰ ਜ਼ਫ਼ਰ ਇਕਬਾਲ ਦਾ ਫ਼ਰਜ਼ੰਦ ਹੈ। ਇਬਤਦਾਈ ਜ਼ਿੰਦਗੀ

ਆਫ਼ਤਾਬ ਇਕਬਾਲ
ਆਫ਼ਤਾਬ ਇਕਬਾਲ 2010 ਵਿੱਚ
ਜਨਮ (1961-09-19) ਸਤੰਬਰ 19, 1961 (ਉਮਰ 62)[1]
ਪੇਸ਼ਾTelevision/newspaper columnist
ਸਰਗਰਮੀ ਦੇ ਸਾਲ2008–ਹਾਲ
ਵੈੱਬਸਾਈਟhttp://www.aftabiqbal.com/

ਆਫ਼ਤਾਬ ਇਕਬਾਲ 19 ਸਤੰਬਰ 1961 ਨੂੰ ਪੈਦਾ ਹੋਇਆ। ਉਸਨੇ ਗੌਰਮਿੰਟ ਕਾਲਜ ਲਾਹੌਰ ਤੋਂ ਮਾਸਟਰਜ਼ ਕੀਤੀ ਅਤੇ ਫਿਰ ਉੱਚੀ ਤਾਲੀਮ ਦੇ ਲਈ ਕੈਲੀਫ਼ੋਰਨੀਆ ਚਲਿਆ ਗਿਆ।

ਹਵਾਲੇ ਸੋਧੋ