ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।

ਵਾਸਤੁਕਾਰ ਉਹ ਆਦਮੀ ਹੁੰਦਾ ਹੈ ਜੋ ਅਲਗ-ਅਲਗ ਤਰਾਂ ਦੀ ਇਮਾਰਤਾਂ ਦੀ ਸੰਕਲਪਨਾ ਅਤੇ ਦੂਰਗਰਮੀ ਕਲਪਨਾਵਾਂ ਭਰੀ ਯੋਜਨਾਵਾਂ ਬਣਾਉਂਦਾ ਹੈ। ਉਹ ਆਦਮੀ ਜੋ ਵੀ ਬਣਾਉਂਦਾ ਹੈ ਉਸਨੂੰ ਆਰਕੀਟੈਕਚਰ ਕਿਹਾ ਜਾਂਦਾ ਹੈ। ਵਾਰਤੁਕਾਰ ਪੈੰਨ ਪੈਨਸਿਲ ਅਤੇ ਕੰਪਿਊਟਰ ਦੀ ਵਰਤੋਂ ਆਪਣੀ ਕਲਪਨਾ ਨੂੰ ਪੇਸ਼ ਕਰਨ ਲਈ ਕਰਦੇ ਹਨ।[1]

1893 ਵਿੱਚ ਬਣਾਈ ਇੱਕ ਵਾਸਤੁਕਾਰ ਵੱਲੋਂ ਬਣਾਈ ਗਈ ਚਿਤ੍ਰਕਾਰੀ।

ਹਵਾਲੇ ਸੋਧੋ