ਇਲੀਆ ਲਵੋਵਿੱਚ ਤਾਲਸਤਾਏ (ਰੂਸੀ: Илья́ Льво́вич Толсто́й; 22 ਮਈ 1866 – 11 ਦਸੰਬਰ1933) ਰੂਸੀ ਲੇਖਕ ਅਤੇ ਲਿਓ ਤਾਲਸਤਾਏ ਦਾ ਪੁੱਤਰ ਸੀ।

ਇਲੀਆ ਤਾਲਸਤਾਏ
ਜਨਮ(1866-05-22)22 ਮਈ 1866
ਯਾਸਨਾਇਆ ਪੋਲਿਆਨਾ, ਰੂਸ
ਮੌਤ11 ਦਸੰਬਰ 1933(1933-12-11) (ਉਮਰ 67)
New Haven, Connecticut, USA