ਇੰਦੂਮਥੀ ਕਥੀਰਸਨ

ਭਾਰਤੀ ਫੁਟਬਾਲਰ

ਇੰਦੂਮਥੀ ਕਥੀਰਸਨ (ਜਨਮ 5 ਜੂਨ 1994) ਭਾਰਤੀ ਫੁੱਟਬਾਲਰ ਹੈ,ਜੋ ਭਾਰਤ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਲਈ ਮਿਡਫੀਲਡਰ ਵਜੋਂ ਖੇਡਦੀ ਹੈ।

Indumathi Kathiresan
ਨਿੱਜੀ ਜਾਣਕਾਰੀ
ਜਨਮ ਮਿਤੀ (1994-06-05) 5 ਜੂਨ 1994 (ਉਮਰ 29)[1]
ਜਨਮ ਸਥਾਨ Cuddalore, Tamil Nadu, India[2]
ਪੋਜੀਸ਼ਨ Midfielder
ਟੀਮ ਜਾਣਕਾਰੀ
ਮੌਜੂਦਾ ਟੀਮ
Sethu FC
ਨੰਬਰ 12
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2016-17 Jeppier Institute 3 (5)
2017- Sethu FC 9 (4)
ਅੰਤਰਰਾਸ਼ਟਰੀ ਕੈਰੀਅਰ
2014– India 34 (12)
ਮੈਡਲ ਰਿਕਾਰਡ
South Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2016 India Team
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 8 May 2019 ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 10 April 2019 ਤੱਕ ਸਹੀ

ਅੰਤਰਰਾਸ਼ਟਰੀ ਸੋਧੋ

ਕਥੀਰਸਨ 2014 ਤੋਂ ਭਾਰਤ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਦੀ ਨੁਮਾਇੰਦਗੀ ਕਰ ਰਹੀ ਹੈ।[3] ਉਸ ਨੇ 2014 ਐਸ.ਏ.ਐਫ.ਐਫ. ਮਹਿਲਾ ਚੈਂਪੀਅਨਸ਼ਿਪ ਵਿੱਚ 6 ਗੋਲ ਕੀਤੇ ਸਨ। ਫਿਰ ਉਹ ਰਾਸ਼ਟਰੀ ਟੀਮ ਦੀ ਨਿਯਮਤ ਚੋਣ ਬਣ ਗਈ। ਉਹ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ ਸਾਲ 2016 ਦੀਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਹਾਸਿਲ ਕੀਤਾ ਸੀ।[4] ਉਸ ਨੂੰ ਸਾਲ 2016 ਐਸ.ਏ.ਐਫ.ਐਫ. ਮਹਿਲਾ ਚੈਂਪੀਅਨਸ਼ਿਪ ਲਈ ਵੀ ਟੀਮ ਵਿੱਚ ਚੁਣਿਆ ਗਿਆ ਸੀ।[5] ਜਿਥੇ ਉਸਨੇ ਟੀਮ ਲਈ 2 ਗੋਲ ਕੀਤੇ ਸਨ। ਫਿਰ ਉਸਨੇ 4 ਗੋਲ ਕੀਤੇ ਅਤੇ 2019 ਐਸ.ਏ.ਐਫ.ਐਫ. ਮਹਿਲਾ ਚੈਂਪੀਅਨਸ਼ਿਪ ਦੀ ਚੋਟੀ ਦੀ ਸਕੋਰਰ ਬਣ ਗਈ।

ਕਰੀਅਰ ਦੇ ਅੰਕੜੇ ਸੋਧੋ

ਅੰਤਰਰਾਸ਼ਟਰੀ ਕੈਪਸ ਅਤੇ ਟੀਚੇ
ਸਾਲ ਕੈਪਸ ਟੀਚੇ
2014 7 6
2015 0 0
2016 2 2
2017 6 0
2018 2 0
2019 17 4
ਕੁੱਲ 34 12

ਸਨਮਾਨ ਸੋਧੋ

ਅੰਤਰਰਾਸ਼ਟਰੀ ਸੋਧੋ

ਹਵਾਲੇ ਸੋਧੋ

  1. "LIST OF INDIA SENIOR GIRLS TEAM - 3RD SAFF WOMEN'S FOOTBALL CHAMPIONSHIP, 2014" (PDF). AIFF. p. 1. Retrieved 28 June 2020.
  2. "ਇੰਦੂਮਥੀ ਕਥੀਰਸਨ". Global Sports Archive. Retrieved 28 June 2020.
  3. Das, Shankar (2 July 2014). "AIFF confirm China tour for India women's team ahead of Asian Games". SportsKeeda. Retrieved 2 January 2017.
  4. "Women's Team to Camp in Shillong, Meghalaya". The All India Football Federation. 7 January 2016. Archived from the original on 3 January 2017. Retrieved 2 January 2017.
  5. "Women's squad announced for SAFF Championships". SportsStarLive. 22 December 2016. Retrieved 2 January 2017.