ਇੱਕ ਔਰਤ ਦਾ ਚਿਹਰਾ
ਇੱਕ ਔਰਤ ਦਾ ਚਿਹਰਾ (ਅੰਗਰੇਜ਼ੀ: The Portrait of a Lady) ਹੈਨਰੀ ਜੇਮਜ ਦਾ ਇੱਕ ਅੰਗਰੇਜ਼ੀ ਨਾਵਲ ਹੈ। ਇਹ ਪਹਿਲਾਂ ਦ ਅਟਲਾਂਟਿਕ ਮੰਥਲੀ ਅਤੇ ਮੈਕਮਿਲਨ'ਜ ਮੈਗਜੀਨ ਵਿੱਚ 1880–81ਵਿੱਚ ਲੜੀਵਾਰ ਛਪਿਆ ਅਤੇ ਫਿਰ 1881 ਵਿੱਚ ਹੀ ਕਿਤਾਬੀ ਰੂਪ ਵਿੱਚ। ਇਹ ਜੇਮਜ ਦਾ ਲੰਮਾ ਅਤੇ ਸਭ ਤੋਂ ਮਸ਼ਹੂਰ ਨਾਵਲ ਹੈ।
ਲੇਖਕ | ਹੈਨਰੀ ਜੇਮਜ |
---|---|
ਦੇਸ਼ | ਯੂਨਾਇਟਡ ਕਿੰਗਡਮ, ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਨ ਦੀ ਮਿਤੀ | 29 ਅਕਤੂਬਰ 1881 (ਹਫਟਨ) 16 ਨਵੰਬਰ 1881 (ਮੈਕਮਿਲਨ) |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | ਹਫਟਨ: 520 ਮੈਕਮਿਲਨ: ਜਿਲਦ ਪਹਿਲੀ, 266; ਜਿਲਦ ਦੂਜੀ, 253; ਜਿਲਦ ਤੀਜੀ, 248 |
ਇਹ ਇੱਕ ਜਵਾਨ ਅਮਰੀਕੀ ਔਰਤ, ਈਸਾਬੈਲ ਆਰਚਰ, ਦੀ ਕਹਾਣੀ ਹੈ।