ਉਜ਼ਬੇਕਿਸਤਾਨੀ ਸੋਮ

ਉਜ਼ਬੇਕਿਸਤਾਨ ਦੀ ਮੁਦਰਾ

ਸੋਮ (ਉਜ਼ਬੇਕ: so‘m ਲਾਤੀਨੀ ਲਿਪੀ ਵਿੱਚ, сўм ਸਿਰੀਲਿਕ ਲਿਪੀ ਵਿੱਚ) ਕੇਂਦਰੀ ਏਸ਼ੀਆ ਦੇ ਦੇਸ਼ ਉਜ਼ਬੇਕਿਸਤਾਨ ਦੀ ਮੁਦਰਾ ਹੈ। ਇਸਦਾ ISO 4217 ਮੁਦਰਾ ਕੋਡ UZS ਹੈ।

ਉਜ਼ਬੇਕਿਸਤਾਨੀ ਸੋਮ
O‘zbek so‘m / Ўзбек сўм ਫਰਮਾ:Uz icon
25 ਸੋਮ
25 ਸੋਮ
ISO 4217 ਕੋਡ UZS
ਕੇਂਦਰੀ ਬੈਂਕ ਉਜ਼ਬੇਕਿਸਤਾਨ ਗਣਰਾਜ ਦਾ ਕੇਂਦਰੀ ਬੈਂਕ
ਵੈੱਬਸਾਈਟ www.cbu.uz
ਵਰਤੋਂਕਾਰ  ਉਜ਼ਬੇਕਿਸਤਾਨ
ਫੈਲਾਅ 16%
ਸਰੋਤ ਦ ਵਰਲਡ ਫ਼ੈਕਟਬੁੱਕ, 2011 est.
ਉਪ-ਇਕਾਈ
1/100 ਤੀਇਨ
ਬਹੁ-ਵਚਨ som
ਤੀਇਨ ਤੀਇਨ
ਸਿੱਕੇ 1, 5, 10, 25, 50, 100 ਸੋਮ
ਬੈਂਕਨੋਟ 1, 3, 5, 10, 25, 50, 100, 200, 500, 1000 ਸੋਮ

ਹਵਾਲੇ ਸੋਧੋ