ਉੱਜੈਨ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਜੋ ਖਿਪਰਾ ਨਦੀ ਦੇ ਕੰਡੇ ਬਸਿਆ ਹੈ। ਇਹ ਇੱਕ ਅਤਿਅੰਤ ਪ੍ਰਾਚੀਨ ਸ਼ਹਿਰ ਹੈ। ਇਹ ਵਿਕਰਮਾਦਿਤਿਅ ਦੇ ਰਾਜ ਦੀ ਰਾਜਧਾਨੀ ਸੀ। ਇਸਨੂੰ ਕਾਲੀਦਾਸ ਦੀ ਨਗਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਹਰ 12 ਸਾਲ ਉੱਤੇ ਸਿੰਹਸਥ ਕੁੰਭ ਮੇਲਾ ਲੱਗਦਾ ਹੈ। ਭਗਵਾਨ ਸ਼ਿਵ ਦੇ 12 ਜੋਤੀਰਲਿੰਗਾਂ ਵਿੱਚ ਇੱਕ ਮਹਾਂਕਾਲ ਇਸ ਨਗਰੀ ਵਿੱਚ ਸਥਿਤ ਹੈ। ਉੱਜੈਨ ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਇੰਦੌਰ ਤੋਂ 55 ਕਿ ਮੀ ਉੱਤੇ ਹੈ। ਉੱਜੈਨ ਦੇ ਪ੍ਰਾਚਿਨ ਨਾਮ ਅਵੰਤੀਕਾ, ਉੱਜੈਨੀ, ਕਨਕਸ਼ਰੰਗਾ ਆਦਿ ਹੈ। ਉੱਜੈਨ ਮੰਦਿਰਾਂ ਦੀ ਨਗਰੀ ਹੈ। ਇਸ ਦੀ ਜਨਸੰਖਿਆ ਲਗਭਗ 4 ਲੱਖ ਹੈ।

ਉੱਜੈਨ
उज्जैन
Ujain, Ujjayini, Avanti, Avantika, Avantikapuri
ਉੱਜੈਨ ਸ਼ਹਿਰ
ਉੱਜੈਨ ਸ਼ਹਿਰ
ਉਪਨਾਮ: 
The City of Temples
ਦੇਸ਼ ਭਾਰਤ
ਰਾਜਮੱਧ ਪ੍ਰਦੇਸ਼
Regionਮਾਲਵਾ
DistrictUjjain
ਸਰਕਾਰ
 • ਬਾਡੀਉਜੈਨ ਨਗਰ ਨਿਗਮ
 • ਮੇਅਰMeena Jonwal (ਭਾਜਪਾ)
 • ਨਗਰ ਕਮਿਸ਼ਨਰSonu Gehlot
ਖੇਤਰ
 • ਕੁੱਲ152 km2 (59 sq mi)
ਆਬਾਦੀ
 (2011)
 • ਕੁੱਲ5,15,215
 • ਘਣਤਾ3,400/km2 (8,800/sq mi)
ਭਾਸ਼ਾ
 • ਸਰਕਾਰੀਹਿੰਦੀ,
 • ਹੋਰਮਾਲਵੀ
ਸਮਾਂ ਖੇਤਰਯੂਟੀਸੀ+5: 30 (IST)
ਪਿੰਨ
456001
ਟੈਲੀਫੋਨ ਕੋਡ0734
ਵਾਹਨ ਰਜਿਸਟ੍ਰੇਸ਼ਨMP-13
ClimateCfa (Köppen)
Precipitation900 millimetres (35 in)
Avg. annual temperature24.0 °C (75.2 °F)
Avg. summer temperature31 °C (88 °F)
Avg. winter temperature17 °C (63 °F)
ਵੈੱਬਸਾਈਟujjain.nic.in
  1. "District Census Handbook - Ujjain" (PDF). Census of India. p. 12,22. Retrieved 6 December 2015.