ਏਜਾਜ ਅਨਵਰ

ਪਾਕਿਸਤਾਨੀ ਚਿੱਤਰਕਾਰ

ਏਜਾਜ ਅਨਵਰ [ ਉਰਦੂ: اعجاز انور ] ਪਾਕਿਸਤਾਨ ਦਾ ਇੱਕ ਪ੍ਰਮੁੱਖ ਕਲਾਕਾਰ ਹੈ। ਉਹ ਨੈਸ਼ਨਲ ਕਾਲਜ ਆਫ ਆਰਟਸ, ਲਾਹੌਰ ਵਿੱਚ ਸਿਖਿਅਕ ਹੈ। ਪੁਰਾਣਾ ਲਾਹੌਰ ਉਸ ਦੀਆਂ ਤਸਵੀਰਾਂ ਦਾ ਮੁੱਖ ਵਿਸ਼ਾ ਹੈ। ਉਹ ਵਾਟਰਕਲਰ ਵਿੱਚ ਚਿੱਤਰਕਾਰੀ ਕਰਦਾ ਹੈ।[1]

ਡਾ. ਏਜਾਜ ਅਨਵਰ
ਏਜਾਜ ਅਨਵਰ
ਜਨਮ1946
ਲੁਧਿਆਣਾ, ਪੰਜਾਬ, ਭਾਰਤ
ਰਾਸ਼ਟਰੀਅਤਾ ਪਾਕਿਸਤਾਨ
ਲਈ ਪ੍ਰਸਿੱਧਚਿੱਤਰਕਾਰੀ
ਵੈੱਬਸਾਈਟhttp://www.ajazart.com/

ਜ਼ਿੰਦਗੀ ਸੋਧੋ

 
ਏਜਾਜ ਅਨਵਰ ਦੀ ਚਿੱਤਰੀ ਇੱਕ ਤਸਵੀਰ

ਏਜਾਜ ਦਾ ਜਨਮ 1946 ਵਿੱਚ ਲੁਧਿਆਣਾ, ਪੰਜਾਬ ਵਿੱਚ ਹੋਇਆ। ਏਜਾਜ ਦਾ ਪਿਤਾ ਇੱਕ ਕਾਰਟੂਨਿਸਟ ਸੀ। ਏਜਾਜ ਨੇ ਲਲਿਤ ਕਲਾ ਵਿੱਚ ਐਮਏ 1967 ਵਿੱਚ ਕੀਤੀ ਅਤੇ ਉਸੇ ਸਾਲ ਇੱਕ ਸੋਨੇ ਦਾ ਤਮਗਾ ਜਿੱਤਿਆ। ਉਸ ਨੇ 1978 ਵਿੱਚ ਮੁਸਲਿਮ ਆਰਕੀਟੈਕਚਰ ਵਿੱਚ ਪੀਐਚਡੀ ਤੁਰਕੀ ਤੋਂ ਕੀਤੀ। 1972 ਦੇ ਬਾਅਦ ਤੋਂ ਇਸ ਸਮੇਂ ਤੱਕ ਉਹ ਨੈਸ਼ਨਲ ਕਾਲਜ ਆਫ ਆਰਟਸ, ਲਾਹੌਰ ਵਿੱਚ ਲੈਕਚਰਾਰ ਰਿਹਾ। ਅੱਜਕੱਲ੍ਹ ਉਹ ਪ੍ਰੋਫੈਸਰ ਹੈ।

ਹਵਾਲੇ ਸੋਧੋ