ਏਡੇਨ ਕਾਈਲ ਮਾਰਕਰਮ (ਜਨਮ 4 ਅਕਤੂਬਰ 1994) ਇੱਕ ਦੱਖਣੀ ਅਫ਼ਰੀਕੀ ਕ੍ਰਿਕਟਰ ਹੈ ਜੋ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦੱਖਣੀ ਅਫ਼ਰੀਕਾ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਮੌਜੂਦਾ ਕਪਤਾਨ ਹੈ। ਅਤੇ 2014 ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਣ ਲਈ ਦੱਖਣੀ ਅਫ਼ਰੀਕਾ ਦੀ ਅੰਡਰ-19 ਕ੍ਰਿਕਟ ਟੀਮ ਦੀ ਉਸਨੇ ਕਪਤਾਨੀ ਕੀਤੀ ਸੀ। [1] [2] [3] [4]

ਹਵਾਲੇ ਸੋਧੋ

  1. "Aiden Markram leading South Africa U-19". ESPNcricinfo. 5 March 2014.
  2. Balachandran, Kanishkaa (28 February 2014). "Composed Markram leading by example". ESPNcricinfo. Retrieved 6 March 2014.
  3. Selvaraj, Jonathan (2 March 2014). "Failure a stepping stone for Markram". The Indian Express. Retrieved 6 March 2014.
  4. "Best-player Markram 'not at his best'". SuperSport. 2 March 2014. Retrieved 6 March 2014.

ਬਾਹਰੀ ਲਿੰਕ ਸੋਧੋ