ਏਮੀਲੀਆ-ਰੋਮਾਞਾ

ਇਟਲੀ ਦਾ ਖੇਤਰ

ਏਮੀਲੀਆ-ਰੋਮਾਞਾ (ਉਚਾਰਨ [eˈmiːlja roˈmaɲɲa], ਏਮੀਲੀਆਈ: [Emélia-Rumâgna] Error: {{Lang}}: text has italic markup (help), ਰੋਮਾਞੋਲ: Emélia-Rumâgna) ਉੱਤਰੀ ਇਟਲੀ ਵਿੱਚ ਇੱਕ ਪ੍ਰਸ਼ਾਸਕੀ ਖੇਤਰ ਹੈ ਜਿਸ ਵਿੱਚ ਪੂਰਵਲੇ ਖੇਤਰ ਏਮੀਲੀਆ ਅਤੇ ਰੋਮਾਞਾ ਸ਼ਾਮਲ ਹਨ। ਇਹਦੀ ਰਾਜਧਾਨੀ ਬੋਲੋਞਾ ਹੈ। ਇਹਦੀ ਅਬਾਦੀ ਲਗਭਗ 44 ਲੱਖ ਹੈ।

ਏਮੀਲੀਆ-ਰੋਮਾਞਾ
ਸਮਾਂ ਖੇਤਰਯੂਟੀਸੀ+੧
 • ਗਰਮੀਆਂ (ਡੀਐਸਟੀ)ਯੂਟੀਸੀ+੨

ਹਵਾਲੇ ਸੋਧੋ