ਐਮਵੇ (ਅਮਰੀਕੀ ਵੇ ਦਾ ਛੋਟਾ ਰੂਪ) ਇੱਕ ਅਮਰੀਕੀ ਕੰਪਨੀ ਹੈ। ਇਹ ਆਪਣੇ ਉਤਪਾਦਾਂ ਨੂੰ ਵੇਚਣ ਲਈ ਬਹੁ-ਪੱਧਰੀ ਮਾਰਕੀਟਿੰਗ ਮਾਡਲ ਦਾ ਉਪਯੋਗ ਕਰਦੀ ਹੈ। ਇਸਦੇ ਮੁੱਖ ਉਤਪਾਦ ਸਿਹਤ, ਸੁੰਦਰਤਾ ਅਤੇ ਘਰ ਦੀਆਂ ਵਸਤੂਆਂ ਨਾਲ ਸਬੰਧਿਤ ਹਨ।[3][4][5]

ਐਮਵੇ
ਕਿਸਮPrivate
ਉਦਯੋਗmulti-level marketing
ਸਥਾਪਨਾ9 ਨਵੰਬਰ 1959
ਸੰਸਥਾਪਕRich DeVos
Jay Van Andel
ਮੁੱਖ ਦਫ਼ਤਰAda, Michigan, United States
ਸੇਵਾ ਦਾ ਖੇਤਰWorldwide
ਮੁੱਖ ਲੋਕ
Steve Van Andel (Chairman)
Doug DeVos (President)
ਉਤਪਾਦAmway Home, Glister, G&H, Nutrilite, Artistry, AmwayQueen, eSpring, Atmosphere, XS Energy...
ਕਮਾਈUS$ 9.5billion (2015)[1]
ਕਰਮਚਾਰੀ
21,000 (as of 2014)[2]
ਹੋਲਡਿੰਗ ਕੰਪਨੀAlticor
ਵੈੱਬਸਾਈਟwww.amwayglobal.com

ਐਮਵੇ ਦੀ ਸਥਾਪਨਾ 1959ਈ. ਵਿੱਚ ਜੇ ਵਾਨ ਐਂਡਲ ਅਤੇ ਰਿਚਰਡ ਡੇਵਸ ਦੁਆਰਾ ਕੀਤੀ ਗਈ। ਇਹ ਅਦਾ, ਮਿਸ਼ੀਗਨ ਅਧਾਰਿਤ ਕੰਪਨੀ ਹੈ।

ਹਵਾਲੇ ਸੋਧੋ

  1. "Amway's 2015 revenues fall to lowest level in 5 years". MLive.
  2. Roger Adler All Articles (March 4, 2009). "Amway GC Lives the Dream". Law.com. Retrieved July 9, 2011.[ਮੁਰਦਾ ਕੜੀ]
  3. Xardel, Dominique (1993). The Direct Selling Revolution. Understanding the Growth of the Amway Corporation. Blackwell Publishing. pp. 1–4. ISBN 978-0-631-19229-9.
  4. "About Amway – Global Leader in Direct Selling". Amway.com. June 23, 2011. Archived from the original on April 18, 2009. Retrieved July 9, 2011. {{cite web}}: Unknown parameter |deadurl= ignored (|url-status= suggested) (help)
  5. "The Times 100 Business Case Studies: Amway – Direct selling and supply chain". Replay.web.archive.org. February 22, 2008. Archived from the original on ਫ਼ਰਵਰੀ 22, 2008. Retrieved July 9, 2011.[ਮੁਰਦਾ ਕੜੀ]