ਕਵਿਤਾ ਜੈਨ

ਭਾਰਤੀ ਸਿਆਸਤਦਾਨ

ਕਵਿਤਾ ਸੁਰੇਂਦਰ ਕੁਮਾਰ ਜੈਨ (ਜਨਮ 2 ਸਤੰਬਰ 1972) ਇੱਕ ਰਾਜਨੀਤੀਵਾਨ, ਸੋਨੀਪਤ ਦੇ ਮੌਜੂਦਾ ਵਿਧਾਇਕ ਅਤੇ ਹਰਿਆਣਾ ਸਰਕਾਰ, ਭਾਰਤ ਵਿੱਚ ਕੈਬਨਿਟ ਮੰਤਰੀ ਹਨ।

ਕਵਿਤਾ ਜੈਨ
ਸਮਾਜਕ ਨਿਆ ਅਤੇ ਸਸ਼ਤਰੀਕਰਨ ਦੀ ਮੰਤਰੀ
ਦਫ਼ਤਰ ਸੰਭਾਲਿਆ
26 ਅਕਤੂਬਰ 2014
ਗਵਰਨਰਕਪਤਾਨ ਸਿੰਘ ਸੋਲਾਨਕੀ
ਮਹਿਲਾ ਅਤੇ ਬਾਲ ਵਿਕਾਸ ਦੀ ਮੰਤਰੀ
ਦਫ਼ਤਰ ਸੰਭਾਲਿਆ
26 ਅਕਤੂਬਰ 2014
ਗਵਰਨਰਕਪਤਾਨ ਸਿੰਘ ਸੋਲਾਨਕੀ
ਸਥਾਨਕ ਸੰਸਥਾਵਾਂ ਦੀ ਮੰਤਰੀ
ਦਫ਼ਤਰ ਸੰਭਾਲਿਆ
26 ਅਕਤੂਬਰ 2014
ਗਵਰਨਰਕਪਤਾਨ ਸਿੰਘ ਸੋਲਾਨਕੀ
ਐਮ.ਐਲ.ਏ (ਹਰਿਆਣਾ)
ਦਫ਼ਤਰ ਸੰਭਾਲਿਆ
2009
ਹਲਕਾਸੋਨੀਪਤ
ਨਿੱਜੀ ਜਾਣਕਾਰੀ
ਜਨਮ (1972-09-02) 2 ਸਤੰਬਰ 1972 (ਉਮਰ 51)
ਰੋਹਤਕ,
ਹਰਿਆਣਾ,
ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਰਾਜੀਵ ਜੈਨ
ਬੱਚੇ1 ਬੇਟਾ and 1 ਬੇਟੀ
ਸਿੱਖਿਆਰੋਹਤਕ ਤੋਂ ਐਮ.ਕਾਮ ਅਤੇ ਬੀ.ਐਡ.
ਕਿੱਤਾਸਿਆਸਤਦਾਨ

ਨਿੱਜੀ ਜ਼ਿੰਦਗੀ ਸੋਧੋ

ਜੈਨ ਦਾ ਵਿਆਹ ਰਾਜੀਵ ਜੈਨ ਨਾਲ ਹੋਇਆ, ਜੋ ਇਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਨ। ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਬੇਟਾ ਹਨ।

ਜੈਨ ਨੇ ਰੋਹਤਕ ਤੋਂ ਐਮ.ਕਾਮ ਅਤੇ ਬੀ.ਐਡ ਕੀਤੀ ਅਤੇ ਉਹ ਬੈਡਮਿੰਟਨ ਦੀ ਖਿਡਾਰੀ ਵੀ ਰਹੀ।

ਰਾਜਨੀਤਿਕ ਜੀਵਨ ਸੋਧੋ

ਸਾਲ 2009 ਵਿੱਚ ਅਤੇ ਫਿਰ 2014 ਵਿੱਚ, ਸੋਨੀਪਤ ਤੋਂ ਭਾਜਪਾ ਦੀ ਉਮੀਦਵਾਰ ਵਜੋਂ, ਉਹ ਹਰਿਆਣਾ ਵਿਧਾਨ ਸਭਾ, ਭਾਰਤ ਦੀ ਮੈਂਬਰ ਚੁਣੀ ਗਈ। 26 ਅਕਤੂਬਰ 2014 ਨੂੰ ਉਸ ਨੇ ਹਰਿਆਣਾ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।[1]

ਇੱਕ ਮੰਤਰੀ ਵਜੋਂ, ਉਸ ਨੇ ਹੇਠ ਦਿੱਤੇ ਵਿਭਾਗਾਂ ਦੇ ਚਾਰਜ ਸੰਭਾਲੇ:

  • ਸ਼ਹਿਰੀ ਸਥਾਨਕ ਸੰਸਥਾਵਾਂ ਦਾ ਵਿਭਾਗ, ਹਰਿਆਣਾ
  • ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ

ਹਵਾਲੇ ਸੋਧੋ

  1. "MLA Details". haryanaassembly.gov.in. Retrieved 11 October 2017.