ਕਾਜ਼ਿਮ ਜਾਰਵਾਲੀ

ਭਾਰਤੀ ਕਵੀ

ਕਾਜ਼ਿਮ ਜਰਵਾਲੀ (ਉਰਦੂ: کاظم جاروالی) (ਜਨਮ 15 ਜੂਨ 1955) ਇੱਕ ਭਾਰਤੀ ਉਰਦੂ ਭਾਸ਼ਾ ਦਾ ਕਵੀ ਹੈ।[1]

ਜੀਵਨੀ ਸੋਧੋ

ਉਹ ਲਖਨਊ ਵਿੱਚ ਸੈਟਲ ਹੋ ਗਿਆ ਅਤੇ ਲਖਨਊ ਦੇ ਸ਼ੀਆ ਵਿਦਵਾਨ ਆਇਤੁੱਲਾ ਸਈਦੁਲ ਮਿਲਤ ਅਬਕਤੀ ਦੀ ਧੀ ਨਾਲ ਵਿਆਹ ਕੀਤਾ, ਜੋ ਕਿ ਅਬਕਤੀ ਪਰਿਵਾਰ ਦੇ ਵੰਸ਼ ਵਿਚੋ ਸੀ।[2]

ਸਾਹਿਤਕ ਜੀਵਨ ਸੋਧੋ

ਉਸ ਨੂੰ "ਸ਼ਾਇਰ-ਏ-ਫ਼ਿਕਰ" ਵਜੋਂ ਵੀ ਜਾਣਿਆ ਜਾਂਦਾ ਹੈ।[3][4] ਉਸਨੇ ਉਰਦੂ ਸ਼ਾਇਰੀ ਦੇ ਕਈ ਸੰਗ੍ਰਹਿ ਲਿਖੇ ਹਨ ਅਤੇ ਕਈ ਮੁਸ਼ਾਇਰਿਆਂ ਵਿੱਚ ਹਿੱਸਾ ਲਿਆ ਹੈ। ਉਸ ਨੂੰ ਉਸ ਦੇ ਸਾਹਿਤਕ ਕਾਰਜ ਲਈ ਪੁਰਸਕਾਰ ਮਿਲ ਚੁੱਕੇ ਹਨ।[5]

ਹਵਾਲੇ ਸੋਧੋ

  1. Srijan Shilpi. "About Kazim Jarwali". Archived from the original on 20 May 2017. Retrieved 14 February 2020.
  2. Jones, Justin (24 October 2011). Shia Islam. ISBN 9781139501231. Retrieved 2012-05-27.
  3. Kavita Kosh. "Kazim Jarwali". Archived from the original on 2014-06-20. Retrieved 2023-01-13. {{cite web}}: Unknown parameter |dead-url= ignored (|url-status= suggested) (help)
  4. Kavya Kosh. "Kazim Jarwali ka Parichay". Archived from the original on 2 June 2014. Retrieved 31 October 2011.
  5. "Award in Mumbai". Sahafat.in. Retrieved 2012-05-27.