ਕਾਲਖ਼

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਕਾਲਖ਼ (English: Kalakh) ਪਿੰਡ ਦਾ ਮੁੱਢ ਕਾਲਾ ਖਾਂ ਦੁਆਰਾ ਤਕਰੀਬਨ 350 ਸਾਲ ਪਹਿਲਾਂ ਬੰਨਿਆਂ ਗਿਆ ਸੀ। ਜਿਸਦੇ ਦੋ ਪੁੱਤਰ ਸਨ- ਮੱਲਾ ਤੇ ਚਾਹੜ। ਇਹਨਾਂ ਦੋਨਾ ਦੇ ਨਾਵਾਂ ਤੇ ਪਿੰਡ ਵਿੱਚ ਦੋ ਪੱਤੀਆਂ ਮੱਲਾ ਪੱਤੀ ਤੇ ਚਾਹੜ ਪੱਤੀ ਤੇ ਇਸ ਤੋਂ ਇਲਾਵਾ ਫਲ੍ਹਾ ਪੱਤੀ ਤੇ ਖਾਸ ਪੱਤੀ ਹਨ। ਪਿੰਡ ਵਿੱਚ ਸਿੱਖਿਆ ਲਈ ਸੀਨੀਅਰ ਸੈਕੰਡਰੀ ਸਕੂਲ ਹੈ। ਇਹ ਪਿੰਡ ਪੰਜਾਬ ਦੇ ਉਹਨਾਂ ਪਿੰਡਾ ਵਿੱਚ ਸ਼ੁਮਾਰ ਸੀ ਜਿਥੇ ਸਭ ਤੋਂ ਪਹਿਲਾਂ ਫੋਕਲ ਪੋਇੰਟ ਬਣੇ ਜਿਸ ਵਿੱਚ ਅਨਾਜ ਮੰਡੀ, ਦੋ ਸਰਕਾਰੀ ਹਸਪਤਾਲ (ਪਸ਼ੂਆਂ ਲਈ ਤੇ ਮਨੁਖਾਂ ਲਈ) ਬਣੇ| ਇਸ ਤੋਂ ਇਲਾਵਾ ਸਹਿਕਾਰੀ ਬੈੰਕ ਤੇ ਯੂਕੋ ਬੈੰਕ ਵੀ ਹਨ।

ਕਾਲਖ਼
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਡੇਹਲੋਂ
ਆਬਾਦੀ
 • ਕੁੱਲ5,345
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
ਵਾਹਨ ਰਜਿਸਟ੍ਰੇਸ਼ਨPB 10
ਵੈੱਬਸਾਈਟwww.apnakalakh.com

ਹਵਾਲੇ ਸੋਧੋ

[1]

  1. "ਪੁਰਾਲੇਖ ਕੀਤੀ ਕਾਪੀ". Archived from the original on 2017-09-21. Retrieved 2021-10-12. {{cite web}}: Unknown parameter |dead-url= ignored (|url-status= suggested) (help)