ਕਾਸਤੀਲੇ ਦੇ ਇਜਨਾਜ਼ਾਰ

ਕਾਸਤੀਲੇ ਦੇ ਇਜਨਾਜ਼ਾਰ ਇਜ਼ਨਾਜਾਰ ਵਿੱਚ ਮੌਜੂਦ ਹੈ ਜਿਹੜਾ ਕਿ ਕੋਰਦੋਬਾ, ਆਂਦਾਲੂਸੀਆ ਸੂਬਾ, ਸਪੇਨ ਵਿੱਚ ਸਥਿਤ ਇੱਕ ਮਹਿਲ ਹੈ। ਇਹ ਮਹਿਲ ਇੱਕ ਚੋਟੀ ਤੇ ਸਥਿਤ ਹੈ। ਇਸ ਦਾ ਡੀਜ਼ਾਇਨ ਤ੍ਰਿਕੋਣਾਂ ਹੈ। ਇਸ ਦਾ ਸਭ ਤੋਂ ਵੱਡਾ ਕੋਨਾ ਦੱਖਨ ਵੱਲ ਹੈ। ਇਹ ਇੱਕ ਵੱਡਾ ਕੇਂਦਰੀ ਸਥਾਨ ਹੈ। ਇਸ ਦੇ ਪੂਰਬ ਵੱਲ ਇੱਕ ਪੰਜਕੋਨਾ ਟਾਵਰ ਹੈ ਅਤੇ ਇਹ ਪੂਰਬ ਵਿੱਚ ਇੱਕ ਹੋਰ ਟਾਵਰ ਨਾਲ ਜੁੜਿਆ ਹੋਇਆ ਹੈ। ਇਹ ਇੱਕ ਆਈਤਾਕਾਰ ਇਮਾਰਤ ਦਵਾਰਾ ਬੰਦ ਕਰ ਦਿੱਤਾ ਗਿਆ ਹੈ। ਮਹਿਲ ਵਿੱਚ ਜਲਦੀ ਜਾਂ ਦਾ ਰਸਤਾ ਆਇਤਾਕਾਰ ਟਾਵਰ ਨਾਲ ਜੁੜੀ ਇੱਕ ਇਮਾਰਤ ਦੇ ਪੂਰਬ ਵਿਚੋਂ ਜਾਂਦਾ ਹੈ। ਇਸਨੂੰ 22 ਜੂਨ 1993 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]

ਕਾਸਤੀਲੇ ਦੇ ਇਜਨਾਜ਼ਾਰ
Map
ਆਮ ਜਾਣਕਾਰੀ
ਕਿਸਮਮਹਿਲ

ਹਵਾਲੇ ਸੋਧੋ

  1. ARJONA CASTRO, Antonio. Orígenes históricos de los pueblos de la Subbética: II. 1988, pp. 101–108.

ਬਾਹਰੀ ਲਿੰਕ ਸੋਧੋ

37°15′28″N 4°18′32″W / 37.257778°N 4.308889°W / 37.257778; -4.308889