ਕਿਮ ਰਾਬਰਟਸ
ਅਮਰੀਕੀ ਕਵਿਤਰੀ, ਸੰਪਾਦਕ, ਸਾਹਿਤਿਕ ਇਤਿਹਾਸਕਾਰ
ਕਿਮ ਰਾਬਰਟਸ (ਜਨਮ 7 ਨਵੰਬਰ, 1961) ਇੱਕ ਅਮਰੀਕੀ ਕਵੀ, ਸੰਪਾਦਕ, ਅਤੇ ਸਾਹਿਤਕ ਇਤਿਹਾਸਕਾਰ ਹੈ ਜੋ ਵਾਸ਼ਿੰਗਟਨ, ਡੀ. ਸੀ ਦੀ ਵਸਨੀਕ ਹੈ।
ਕਿਮ ਰਾਬਰਟਸ | |
---|---|
ਜਨਮ | ਸ਼ਾਰਲਟ, ਉੱਤਰੀ ਕੈਰੋਲੀਨਾ, ਉੱਤਰੀ ਕੈਰੋਲੀਨਾ ਸੰਯੁਕਤ ਰਾਜ | ਨਵੰਬਰ 7, 1961
ਕਿੱਤਾ | ਕਵਿਤਰੀ, ਸੰਪਾਦਕ, ਨਿਬੰਧਕਾਰ |
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਐਮਰਸਨ ਕਾਲਜ; ਐਰੀਜ਼ੋਨ ਯੂਨੀਵਰਸਿਟੀ |
ਜ਼ਿੰਦਗੀ ਸੋਧੋ
ਰਾਬਰਟਸ ਦਾ ਜਨਮ 7 ਨਵੰਬਰ, 1961 ਨੂੰ, ਸ਼ਾਰਲਟ, ਉੱਤਰੀ ਕੈਰੋਲੀਨਾ ਵਿੱਚ ਹੋਇਆ। ਉਸ ਨੇ ਐਮਰਸਨ ਕਾਲਜ ਤੋਂ ਬੀਐਫਏ ਪ੍ਰਾਪਤ ਕੀਤਾ ਅਤੇ ਐਰੀਜ਼ੋਨਾ ਯੂਨੀਵਰਸਿਟੀ ਤੋਂ ਐਮਐਫਏ ਕੀਤੀ।
ਅਵਾਰਡ ਸੋਧੋ
ਰਾਬਰਟਸ ਨੂੰ ਉਸ ਦੇ ਖਰੜੇ 'ਐਨੀਮਲ ਮੈਗਨੇਟਿਜ਼ਮ' ਲਈ, 2009 ਵਿੱਚ ਪਰਲ ਪੋਇਟਰੀ ਇਨਾਮ ਜਿੱਤਿਆ।[1] 2010 ਵਿਚ, ਉਸ ਨੇ "ਡੀਸੀ ਲਿਟਰੇਰੀ ਕਮਿਊਨਿਟੀ ਵਿੱਚ ਯੋਗਦਾਨ" ਲਈ ਵਾਸ਼ਿੰਗਟਨ ਔਨਲਾਈਨ ਐਵਾਰਡ ਜਿੱਤਿਆ। 2008 ਵਿੱਚ, ਉਸ ਨੂੰ ਰਾਜਧਾਨੀ ਬੁਕਫਸਟ ਤੋਂ ਇੱਕ ਆਜ਼ਾਦ ਵਾਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[2]
ਪੁਸਤਕ ਸੋਧੋ
- ਕਵਿਤਾ
- The Scientific Method. (WordTech Editions). 2017. ISBN 978-1625492166.
- Fortune's Favor: Scott In Antarctica. (Poetry Mutual Press). 2015. ISBN 978-1-329-00621-8.
- Animal Magnetism Pearl Editions, 2011, ISBN 97818882193889781888219388
- Full Moon On K Street: Poems About Washington, DC. (Plan B Press). 2010. ISBN 978-0-9778243-6-6.website
- The Kimnama. (Poetry Mutual Press/Vrzhu Press). 2007. ISBN 978-1-4303-1407-3.
- The Wishbone Galaxy. (Washington Writers Publishing House). 1994. ISBN 978-0-931846-45-8.
- ਨਾਟਕ
- ਦ ਡਿਸਟਰੈਸਵੇਅ (2006)
- ਆਈ'ਵਿਲ ਗਿਵ ਯੂ ਫੋਲੋਰਸ (2006)
- ਡੇਵ'ਸ ਬਰਥਡੇ (2001)
- ਦ ਲੈਂਗੂਏਜ਼ ਆਫ਼ ਲਵ: ਐਨ ਐਕਸਪਲਰੇਸ਼ਨ ਆਫ਼ ਦ ਅਲਫਾਬੈਟ ਇਨ ਟਵੰਟੀ-ਸਿਕਸ ਪਾਰਟਸ (1997)
- ਅਮਰੀਕਾ (1995)
- ਸੈਕਸ ਐਂਡ ਡਸਿੰਬਲ ਵੁਮੈਨ ਵਿਦ ਕੈਥੀ ਕੇਲੇਰ (1992)
- ਗੈਰ-ਗਲਪ
- ਲਿੱਪ ਸਮੈਕ: ਏ ਹਿਸਟਰੀ ਆਫ਼ ਸਪੋਕਨ ਵਰਡ ਪੋਇਟਰੀ ਇਨ ਡੀਸੀ (2010)
- ਵਿਸ਼ੇਸ਼ ਪ੍ਰਾਜੈਕਟ