ਕਿਰਨਜੀਤ ਆਹਲੂਵਾਲੀਆ

ਕਿਰਨਜੀਤ ਆਹਲੂਵਾਲੀਆ(ਜਨਮ 1955) ਇੱਕ ਪੰਜਾਬੀ ਮੂਲ ਦੀ ਬਰਤਾਨਵੀ ਔਰਤ ਹੈ ਜਿਸ ਉੱਤੇ 10 ਸਾਲਾਂ ਦੇ ਸਰੀਰਕ, ਮਾਨਸਿਕ ਅਤੇ ਜਿਨਸੀ ਦੁਰਵਿਹਾਰ ਉੱਪਰੰਤ ਉਸਨੇ ਆਪਣੇ ਪਤੀ ਨੂੰ 1989 ਵਿੱਚ ਅੱਗ ਲਗਾਕੇ ਮਾਰ ਦਿੱਤਾ ਸੀ। ਇਸਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਪਰ ਬਾਅਦ ਵਿੱਚ ਇਸ ਦੀ ਸਜ਼ਾ ਮੁਆਫ ਕਰ ਦਿੱਤੀ ਗਈ।

ਕਿਰਨਜੀਤ ਆਹਲੂਵਾਲੀਆ
ਜਨਮ1955
Chakkalal, ਪੰਜਾਬ, ਭਾਰਤ
ਪੇਸ਼ਾਲੇਖਕ
ਬੱਚੇਦੋ ਪੁੱਤਰ