ਡਾਕਟਰ ਕਿਰਪਾਲ ਕੌਰ ਜ਼ੀਰਾ (9 ਸਤੰਬਰ 1929 - 28 ਫਰਵਰੀ 2021) ਇੱਕ ਪੰਜਾਬੀ ਸਾਹਿਤਕਾਰ ਅਤੇ ਸਮਾਜਸੇਵੀ ਸ਼ਖਸੀਅਤ ਸੀ।[1] ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਸਕੱਤਰ ਰਹੇ ਅਤੇ ਪੰਜਾਬ ਇਸਤਰੀ ਸਭਾ ਦੇ ਆਗੂ ਕਾਰਕੁਨ ਵਜੋਂ ਕੰਮ ਕਰਦੇ ਰਹੇ। ਪੇਸ਼ੇ ਵਜੋਂ ਉਹ ਇੱਕ ਹੋਮੀਓਪੈਥੀ ਡਾਕਟਰ ਹੈ।

ਲਿਖਤਾਂ ਸੋਧੋ

ਨਾਵਲ ਸੋਧੋ

  • ਮਾਤਾ ਸੁਲੱਖਣੀ
  • ਧਰਤੀ ਦੀ ਧੀ-ਮਾਤਾ ਗੁਜਰੀ
  • ਮਾਤਾ ਗੰਗਾ
  • ਸਮਰਪਣ-ਮਾਤਾ ਸਾਹਿਬ ਦੇਵਾ
  • ਦੀਪ ਬਲਦਾ ਰਿਹਾ
  • ਮੈਂ ਤੋਂ ਮੈਂ ਤਕ
  • ਬਾਹਰਲੀ ਕੁੜੀ

ਕਾਵਿ ਸੰਗ੍ਰਹਿ ਸੋਧੋ

  • ਮਮਤਾ
  • ਕਦੋਂ ਸਵੇਰਾ ਹੋਇ
  • ਕੁਸਮ ਕਲੀ

ਕਾਵਿ ਨਾਟਕ ਸੋਧੋ

  • ਨਦੀ ਤੇ ਨਾਰੀ
  • ਮਾਨਵਤਾ

ਹਵਾਲੇ ਸੋਧੋ

  1. "ਪੰਜਾਬੀ ਲੇਖਕ ਡਾ: ਕਿਰਪਾਲ ਕੌਰ ਜ਼ੀਰਾ ਨਹੀਂ ਰਹੇ". www.babushahi.in. Retrieved 2021-03-01.