ਕੇਂਦਰੀ ਵਿਦਿਆਲਿਆ, ਪਟਿਆਲਾ

ਕੇਂਦਰੀ ਵਿਦਿਆਲਿਆ, ਪਟਿਆਲਾ , ਭਾਰਤ ਦੇ ਪੰਜਾਬ ਰਾਜ ਦੇ ਪਟਿਆਲਾ ਸ਼ਹਿਰ ਵਿੱਚ ਇੱਕ ਉੱਚ-ਸੈਕੰਡਰੀ ਸਹਿ-ਸਿੱਖਿਆ ਸਰਕਾਰੀ ਸਕੂਲ ਹੈ। ਸਕੂਲ ਦੀ ਸਥਾਪਨਾ 1974 ਵਿੱਚ ਕੀਤੀ ਗਈ ਸੀ ਅਤੇ ਇਹ ਭਾਰਤ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ। ਇਸ ਸਕੂਲ ਨੂੰ ਕੇਂਦਰੀ ਵਿਦਿਆਲਿਆ ਟਰੱਸਟ ਚਲਾਉਂਦਾ ਹੈ।

ਹਵਾਲੇ ਸੋਧੋ