'ਕੇਤਨ ਮਹਿਤਾ (1952 ਦਾ ਜਨਮ) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ, ਜਿਸਨੇ ਦਸਤਾਵੇਜੀ ਫ਼ਿਲਮਾਂ ਅਤੇ ਟੈਲੀਵੀਯਨ ਸੀਰੀਅਲ ਵੀ ਨਿਰਦੇਸ਼ਤ ਕੀਤੇ ਹਨ।[1]

ਕੇਤਨ ਮਹਿਤਾ
ਜਨਮ1952
ਪੇਸ਼ਾਫਿਲਮ ਡਾਇਰੈਕਟਰ, ਸਕਰੀਨ ਲੇਖਕ
ਸਰਗਰਮੀ ਦੇ ਸਾਲ1975-ਹੁਣ

ਅਰੰਭਕ ਜੀਵਨ ਅਤੇ ਸਿੱਖਿਆ ਸੋਧੋ

ਕੇਤਨ ਮਹਿਤਾ ਦਾ ਜਨਮ ਨਵਸਾਰੀ, ਗੁਜਰਾਤ ਵਿੱਚ ਹੋਇਆ। ਉਸਨੇ ਮੁਢਲੀ ਪੜ੍ਹਈ ਸਰਦਾਰ ਪਟੇਲ ਵਿਦਿਆਲਾ, ਦਿੱਲੀ ਤੋਂ ਅਤੇ ਬਾਅਦ ਵਿੱਚ ਫਿਲਮ ਨਿਰਦੇਸ਼ਨ ਦੀ ਗ੍ਰੈਜੂਏਸ਼ਨ ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਕੀਤੀ।[2]

ਫਿਲਮਗ੍ਰਾਫੀ ਸੋਧੋ

ਡਾਇਰੈਕਟਰ ਸੋਧੋ

ਨਿਰਮਾਤਾ ਸੋਧੋ

ਹਵਾਲੇ ਸੋਧੋ

  1. Thorval, Yves (2000). Cinemas of India. Macmillan India. pp. 181–182. ISBN 0-333-93410-5. Retrieved January 27, 2010. {{cite book}}: Cite has empty unknown parameter: |coauthors= (help)
  2. "Biography". Archived from the original on 2012-07-29. Retrieved 2014-02-22. {{cite web}}: Unknown parameter |dead-url= ignored (|url-status= suggested) (help)