ਕੋਲੰਬੀਆਈ ਪੇਸੋ

ਕੋਲੰਬੀਆ ਦੀ ਮੁਦਰਾ

ਪੇਸੋ ਕੋਲੰਬੀਆ ਦੀ ਮੁਦਰਾ ਹੈ। ਇਹਦਾ ISO 4217 ਕੋਡ COP ਹੈ ਅਤੇ ਗ਼ੈਰ-ਰਿਵਾਇਤੀ ਛੋਟਾ ਰੂਪ COL$ ਹੈ ਪਰ ਅਧਿਕਾਰਕ ਪੇਸੋ ਚਿੰਨ੍ਹ $ ਹੈ।

ਕੋਲੰਬੀਆਈ ਪੇਸੋ
peso colombiano (ਸਪੇਨੀ)
ISO 4217 ਕੋਡ COP
ਕੇਂਦਰੀ ਬੈਂਕ ਗਣਰਾਜ ਬੈਂਕ
ਵੈੱਬਸਾਈਟ www.banrep.gov.co
ਵਰਤੋਂਕਾਰ ਫਰਮਾ:Country data ਕੋਲੰਬੀਆ
ਫੈਲਾਅ 2.59%
ਸਰੋਤ Banco de la República de Colombia: Yearly।nflation as of November 2010.
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ $
ਸਿੱਕੇ
Freq. used 50, 100, 200, 500 ਪੇਸੋ
Rarely used 20 ਪੇਸੋ
ਬੈਂਕਨੋਟ 1000, 2000, 5000, 10,000, 20,000, 50,000 ਪੇਸੋ

ਹਵਾਲੇ ਸੋਧੋ