ਭਾਰਤ ਵੱਲੋਂ ਛੇ ਵਿਦੇਸ਼ੀ ੳੁਪਗ੍ਰਹਿਅਾਂ ਸਮੇਤ ਅੈਸਟ੍ਰੋਸੈੱਟ ਲਾਂਚ ਸੋਧੋ

ਸ੍ਰੀਹਰੀਕੋਟਾ, 28 ਸਤੰਬਰ ਅਾਪਣੀ ਪਹਿਲੀ ਪੁਲਾਡ਼ ਖੋਜ ਨੀਝਸ਼ਾਲਾ ‘ਅੈਸਟ੍ਰੋਸੈੱਟ’ ਨੂੰ ਅੱਜ ਕਾਮਯਾਬੀ ਨਾਲ ਲਾਂਚ ਕਰਕੇ ਭਾਰਤ ਪੁਲਾਡ਼ ਨੀਝਸ਼ਾਲਾ ਰੱਖਣ ਵਾਲੇ ਕੁਝ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਅਾ ਹੈ। ਅੈਸਟ੍ਰੋਸੈੱਟ ਅਾਪਣੇ ਨਾਲ ਛੇ ਵਿਦੇਸ਼ੀ ੳੁਪਗ੍ਰਹਿਅਾਂ ਨੂੰ ਵੀ ਗ੍ਰਹਿ ਪਥ ਵਿੱਚ ਲੈ ਗਿਅਾ ਹੈ, ਜਿਸ ਵਿੱਚ ਚਾਰ ਅਮਰੀਕੀ ੳੁਪਗ੍ਰਹਿ ਵੀ ਸ਼ਾਮਲ ਹਨ। -ਪੀਟੀਆਈ