ਗ਼ੁਲਾਮ ਅੱਬਾਸ (ਲੇਖਕ)

ਗੁਲਾਮ ਅੱਬਾਸ (ਉਰਦੂ: غلام عباس) ਇੱਕ ਨਿੱਕੀਆਂ ਕਹਾਣੀਆਂ ਦਾ ਲੇਖਕ ਸੀ,[2][3] ਉਸ ਦੀਆਂ ਨਿੱਕੀਆਂ ਕਹਾਣੀਆਂ ਆਨੰਦੀ ਅਤੇ ਓਵਰਕੋਟ ਨੇ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਲਾਈ। ਗੁਲਾਮ ਅੱਬਾਸ ਦਾ ਦੋ ਵਾਰ ਵਿਆਹ ਹੋਇਆ ਸੀ। ਉਸ ਦੀ ਪਹਿਲੀ ਪਤਨੀ ਦਾ ਨਾਮ ਜ਼ਾਕਿਰਾ ਸੀ ਅਤੇ ਉਸ ਦੇ (ਚਾਰ ਬੇਟੀਆਂ ਅਤੇ ਇੱਕ ਪੁੱਤਰ) ਪੰਜ ਬੱਚੇ ਸਨ। ਉਸ ਦੀ ਦੂਜੀ ਪਤਨੀ ਕ੍ਰਿਸ਼ਚੀਅਨ ਵਲਾਸਤੋ (ਬਾਅਦ ਵਿੱਚ ਜੈਨਬ) ਨਾਮ ਦੀ ਇੱਕ ਯੂਨਾਨੀ-ਸਕਾਟਿਸ਼-ਰੋਮਾਨੀ ਔਰਤ ਸੀ,[4] ਜਿਸ ਤੋਂ ਉਹਨਾਂ ਦੇ ਇੱਕ ਪੁੱਤਰ ਅਤੇ ​​ਤਿੰਨ ਬੇਟੀਆਂ ਸਨ।

ਗੁਲਾਮ ਅੱਬਾਸ
غلام عباس
ਜਨਮ17 ਨਵੰਬਰ 1909[1]
ਮੌਤ2 ਨਵੰਬਰ 1982(1982-11-02) (ਉਮਰ 72)
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਲੇਖਕ, ਮੈਗਜ਼ੀਨ ਸੰਪਾਦਕ, ਅਨੁਵਾਦਕ
ਸੰਗਠਨਆਲ ਇੰਡੀਆ ਰੇਡੀਓ, ਦੂਜੀ ਵੱਡੀ ਜੰਗ ਦੌਰਾਨ
ਲਈ ਪ੍ਰਸਿੱਧਨਿੱਕੀਆਂ ਕਹਾਣੀਆਂ ਦਾ ਲੇਖਕ
ਜ਼ਿਕਰਯੋਗ ਕੰਮਜਾੜੇ ਕੀ ਚਾਂਦਨੀ, ਕੰਨ ਰਸ, Al-Ḥamrāʾ kē Afsānē, Jazīra-ē Suxanwarāⁿ
ਪੁਰਸਕਾਰਸਿਤਾਰਾ-ਏ-ਇਮਤਿਆਜ਼ 1967

ਕਹਾਣੀ ਸੰਗ੍ਰਹਿ ਸੋਧੋ

ਹਵਾਲੇ ਸੋਧੋ

  1. Profile of Ghulam Abbas (writer) on goodreads.com website Retrieved 17 January 2018
  2. Samiuddin, Abida (2007). Encyclopaedic Dictionary of Urdu Literature. Global Vision Publishing House. pp. 5–6. ISBN 9788182201910.
  3. "That log in the eye". Daily Times. Pakistan. 3 May 2003. Retrieved 3 February 2013.
  4. Chambers, Claire (2011). British Muslim Fictions:।nterviews with Contemporary Writers. Palgrave Macmillan. pp. 78–79. ISBN 9780230308787.