ਗਾਇਆ (/ˈɡ.ə/ or /ˈɡ.ə/; ਪ੍ਰਾਚੀਨ ਯੂਨਾਨੀ Γαῖαਤੋਂ, Γῆ, "ਜ਼ਮੀਨ" ਜਾਂ "ਧਰਤੀ" ਦਾ ਕਾਵਿਕ ਰੂਪ;[1] also Gaea, or Ge) ਪ੍ਰਾਚੀਨ ਯੂਨਾਨੀ ਧਰਮ ਵਿੱਚ ਮੁਢਲੇ ਯੂਨਾਨੀ ਦੇਵੀ-ਦੇਵਤਿਆਂ ਵਿੱਚੋਂ ਇੱਕ ਧਰਤੀ ਦੀ ਦੇਵੀ ਸੀ।[2]। 'ਗਾਇਆ' ਸਭਨਾਂ ਦੀ ਵੱਡੀ ਮਾਤਾ ਸੀ: ਮੁਢਲੀ ਗ੍ਰੀਕ ਦੇਵੀ ਮਾਂ; ਧਰਤੀ ਅਤੇ ਸਗਲ ਬ੍ਰਹਿਮੰਡ ਨੂੰ ਜਨਮ ਦੇਣ ਵਾਲੀ; ਯੂਨਾਨੀ ਦੇਵੀ-ਦੇਵਤਿਆਂ, ਟਾਈਟਨਾਂ ਅਤੇ ਦੈਂਤਾਂ ਨੂੰ ਅਸਮਾਨ ਦੇ ਦੇਵਤਾ ਯੁਰਾਨਸ ਨਾਲ ਸਮਾਗਮ ਤੋਂ ਜਨਮ ਦੇਣ ਵਾਲੀ, ਜਦਕਿ ਸਮੁੰਦਰ ਦੇ ਦੇਵਤੇ ਪੋਂਟਸ (ਸਮੁੰਦਰ) ਨਾਲ ਸਮਾਗਮ ਤੋਂ ਪੈਦਾ ਕਰਨ ਵਾਲੀ ਮਾਂ ਹੈ। ਇਹਦਾ ਰੋਮਨ ਰੂਪ ਟੈਰਾ ਹੈ।

ਗਾਇਆ
ਧਰਤੀ ਦਾ ਮੁੱਢਲਾ ਪ੍ਰਾਣੀ
ਗਾਇਆ, ਕ੍ਰਿਤ ਅਨਸੇਲਮ ਫ਼ਿਊਰਬਾਖ (1875)
ਨਿਵਾਸਪ੍ਰਿਥਵੀ
ਨਿੱਜੀ ਜਾਣਕਾਰੀ
ਮਾਤਾ ਪਿੰਤਾਈਥਰ ਅਤੇ ਹੇਮੇਰਾ ਜਾਂ ਕਿਓਸ
ਭੈਣ-ਭਰਾਇਰੋਸ, ਤਾਰਤਾਰਸ, ਯੁਰਾਨਸ ਅਤੇ ਨਾਈਕਸ
Consortਯੁਰੇਨਸ, ਜ਼ਿਊਸ, ਪੋਂਟਸ, ਅਤੇ ਪੋਜੀਡਨ
ਬੱਚੇਕਰੋਨਸ, ਪੋਂਟਸ, ਊਰੀਆ, ਹੈਕਾਟੋਨਚੀਰੇਸ, ਸਾਈਕਲੋਪੇਸ, ਟਾਈਟਨ, ਗਿਗਾਂਟੇਸ, ਨੇਰੀਅਸ, ਥਾਓਮਸ, ਫੋਰਸਿਸ, ਸੇਟੋ, ਯੂਰੀਬਿਆ, ਅਤੇ ਟਾਈਫਨ
ਸਮਕਾਲੀ ਰੋਮਨਟੈਰਾ

ਹਵਾਲੇ ਸੋਧੋ

  1. Liddell, Henry George; Scott, Robert, "γαῖα", A Greek-English Lexicon
  2. Ian Brooks, ed. (2003). The Chambers Dictionary (9th ed.).