ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ

ਗੁਰ ਸਿੱਖ਼ ਗੁਰਦੁਵਾਰਾ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਵਿੱਚ ਉੱਤਰੀ ਅਮਰੀਕਾ ਦਾ ਸਭ ਤੋਂ ਪੁਰਾਣਾ ਸਿੱਖ ਗੁਰਦੁਆਰਾ ਅਤੇ ਕੈਨੇਡਾ ਦਾ ਇੱਕ ਨੈਸ਼ਨਲ ਇਤਿਹਾਸਕ ਸਥਾਨ ਹੈ।[2] ਇਹ ਗਦਰੀ ਬਾਬਿਆਂ ਦੀਆਂ ਮੀਟਿੰਗਾਂ ਦਾ ਸਥਾਨ ਆਪਣੇ ਅੰਦਰ ਮਹਾਨ ਇਤਿਹਾਸ ਸਮੋਈ ਬੈਠਾ ਹੈ। ਭਾਰਤ ਦੀ ਆਜਾਦੀ ਦੇ ਸੰਘਰਸ਼ ਦੀ ਰੂਪ ਰੇਖਾ ਇੱਥੇ ਮੀਟਿੰਗਾਂ ਕਰਕੇ ਬਣਾਈ ਜਾਂਦੀ ਸੀ। ਇਸ ਅਸਥਾਨ ਨੂੰ ਇਸਦੇ ਸ਼ਤਾਬਦੀ ਸਮਾਰੋਹ (1911-2011) ਦੇ ਮੌਕੇ ਕੈਨੇਡਾ ਸਰਕਾਰ ਨੇ ਕੌਮੀ ਯਾਦਗਰ ਦੇ ਤੌਰ 'ਤੇ ਮਾਨਤਾ ਪ੍ਰਦਾਨ ਕੀਤੀ।

ਗੁਰ ਸਿੱਖ ਟੈਂਪਲ ਵੈਨਕੂਵਰ
ਸਿੱਖ ਟੈਂਪਲ ਵੈਨਕੂਵਰ
Map
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਸਿੱਖ ਆਰਕੀਟੈਕਚਰ
ਕਸਬਾ ਜਾਂ ਸ਼ਹਿਰਵੈਨਕੂਵਰ
ਦੇਸ਼ਕੈਨੇਡਾ
ਨਿਰਮਾਣ ਆਰੰਭਅਕਤੂਬਰ 1907[1]
ਮੁਕੰਮਲ19 ਜਨਵਰੀ 1908

ਹਵਾਲੇ ਸੋਧੋ