ਗ੍ਰਿਗੋਰੀ ਯਾਕੋਵਲਿਵਚ ਕ੍ਰਿਸ (Russian: Григорий Яковлевич Крисс) (ਜਨਮ 24,ਦਸੰਬਰ 1940, ਕੀਵ, ਯੂਕਰੇਨ ਏਸ.ਏਸ.ਆਰ ਸੋਵੀਅਤ ਯੂਨੀਅਨ ਵਿੱਚ) , ਸੋਵੀਅਤ ਰੂਸੀ, ਏਪੇ ਈਵੰਟ ਦਾ ਵਰਲਡ ਚੈੰਪਿਯਨ ਫੈਨਸਰ (ਤਲਵਾਰਬਾਜ਼) ਸੀ।

ਗ੍ਰਿਗੋਰੀ ਕ੍ਰਿਸ
ਨਿੱਜੀ ਜਾਣਕਾਰੀ
ਜਨਮਦਸੰਬਰ 24, 1940
ਕੀਵ, ਯੂਕਰੇਨੀਆਂ ਏਸ.ਏਸ.ਆਰ, ਸੋਵੀਅਤ ਯੂਨੀਅਨ
ਖੇਡ
ਖੇਡਫੈਂਨਸਿੰਗ
ਮੈਡਲ ਰਿਕਾਰਡ
Mens' fencing
 Soviet Union ਦਾ/ਦੀ ਖਿਡਾਰੀ
ਓਲਿੰਪਿਕ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ Tokyo 1964 Individual epée
ਚਾਂਦੀ ਦਾ ਤਗਮਾ – ਦੂਜਾ ਸਥਾਨ Mexico City 1968 Individual epée
ਚਾਂਦੀ ਦਾ ਤਗਮਾ – ਦੂਜਾ ਸਥਾਨ Mexico City 1968 Team epée
ਕਾਂਸੀ ਦਾ ਤਗਮਾ – ਤੀਜਾ ਸਥਾਨ Munich 1972 Team epée

ਖੇਡ ਜੀਵਨ ਸੋਧੋ