ਗ੍ਰਿਫ਼ਿਨ ਪਾਰਕ, ਇਸ ਨੂੰ ਲੰਡਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਬਰੱਟਫ਼ਰਡ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 12,763 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1][2]

ਗ੍ਰਿਫ਼ਿਨ ਪਾਰਕ
ਪੂਰਾ ਨਾਂਗ੍ਰਿਫ਼ਿਨ ਪਾਰਕ
ਟਿਕਾਣਾਲੰਡਨ,
ਇੰਗਲੈਂਡ
ਗੁਣਕ51°29′17.46″N 0°18′9.50″W / 51.4881833°N 0.3026389°W / 51.4881833; -0.3026389
ਉਸਾਰੀ ਮੁਕੰਮਲ1904[1]
ਖੋਲ੍ਹਿਆ ਗਿਆਸਤੰਬਰ 1904
ਮਾਲਕਬਰੱਟਫ਼ਰਡ ਫੁੱਟਬਾਲ ਕਲੱਬ
ਤਲਘਾਹ
ਸਮਰੱਥਾ12,763
ਮਾਪ110 x 73 ਗਜ
100 x 67 ਮੀਟਰ
ਕਿਰਾਏਦਾਰ
ਬਰੱਟਫ਼ਰਡ ਫੁੱਟਬਾਲ ਕਲੱਬ

ਹਵਾਲੇ ਸੋਧੋ

  1. 1.0 1.1 Haynes, Graham (1998). A-Z Of Bees: Brentford Encyclopaedia. Yore Publications. ISBN 1 874427 57 7.
  2. http://int.soccerway.com/teams/england/brentford-fc/722/

ਬਾਹਰੀ ਲਿੰਕ ਸੋਧੋ