ਗੰਗਾਸਾਗਰ (ਸਾਗਰ ਦੀਪ ਜਾਂ ਗੰਗਾ-ਸਾਗਰ - ਸੰਗਮ ਵੀ ਕਹਿੰਦੇ ਹਨ) ਬੰਗਾਲ ਦੀ ਖਾੜੀ ਦੇ ਕਾਂਟੀਨੈਂਟਲ ਸ਼ੈਲਫ ਵਿੱਚ ਕੋਲਕਾਤਾ ਤੋਂ 150 ਕਿਮੀ (80ਮੀਲ) ਦੱਖਣ ਵਿੱਚ ਇੱਕ ਟਾਪੂ ਹੈ। ਇਹ ਭਾਰਤ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਪੱਛਮ ਬੰਗਾਲ ਸਰਕਾਰ ਦੇ ਪ੍ਰਬੰਧ ਤਹਿਤ ਹੈ। ਇਸ ਟਾਪੂ ਦਾ ਕੁਲ ਖੇਤਰਫਲ 300 ਵਰਗ ਕਿਮੀ ਹੈ। ਇਸ ਵਿੱਚ 43 ਪਿੰਡ ਹਨ, ਜਿਹਨਾਂ ਦੀ ਜਨਸੰਖਿਆ 1,60,000 ਹੈ। ਇਹੀ ਥਾਂ ਗੰਗਾ ਨਦੀ ਦਾ ਸਾਗਰ ਨਾਲ ਸੰਗਮ ਮੰਨਿਆ ਜਾਂਦਾ ਹੈ।

ਗੰਗਾਸਾਗਰ
গঙ্গাসাগর
ਟਾਪੂ
ਦੇਸ਼ ਭਾਰਤ
ਰਾਜਪੱਛਮ ਬੰਗਾਲ
ਜ਼ਿਲ੍ਹਾਸਾਊਥ 24 ਪਰਗਨਾ
ਭਾਸ਼ਾਵਾਂ
 • ਅਧਿਕਾਰਿਤਬੰਗਾਲੀ, ਅੰਗਰੇਜ਼ੀ
ਸਮਾਂ ਖੇਤਰਯੂਟੀਸੀ+5:30 (IST)
Lok Sabha constituencyMathurapur (SC)
Vidhan Sabha constituencySagar
ਵੈੱਬਸਾਈਟs24pgs.gov.in