Shaheed Udham Singh was married or unmarried ?

ਜਾਤੀ ਬਾਰੇ ਜਾਣਕਾਰੀ ਸੋਧੋ

ਇਸ ਸਫ਼ੇ ਉਤੇ ਸ਼ਹੀਦ ਊਧਮ ਸਿੰਘ ਜੀ ਨੂੰ ਚਮਾਰ ਜਾਤੀ ਦਾ ਦਸਿਆ ਗਿਆ ਹੈ ਜਦੋਂ ਕਿ ਉਨ੍ਹਾਂ ਦੀ ਜਾਤੀ ਕੰਬੋਜ ਹੈ। ਇਸ ਗਲਤੀ ਨੂੰ ਕਿਰਪਾ ਕਰਕੇ ਸਹੀ ਕੀਤਾ ਜਾਵੇ । ਮੇਰੀ ਇਸ ਚਰਚਾ ਦਾ ਕੋਈ ਨਿੱਜੀ ਯਾ ਜਾਤੀਗਤ ਵਿਤਕਰਾ ਕਰਨਾ ਨਹੀਂ , ਸਗੋਂ ਸਹੀ ਨੂੰ ਪੇਸ਼ ਕਰਨ ਲਈ ਬੇਨਤੀ ਹੈ । ਸਤਿ ਸ਼੍ਰੀ ਅਕਾਲ ਜੀ 🙏 Neelam Rani (ਗੱਲ-ਬਾਤ) 03:15, 31 ਜੁਲਾਈ 2020 (UTC)Reply

Return to "ਊਧਮ ਸਿੰਘ" page.