1. ਇਸ ਐਕਟ ਵਿੱਚ ਗਵਰਨਰ ਜਨਰਲ ਬੰਗਾਲ ਨਾਲ ਗਵਰਨਰ ਜਨਰਲ ਇੰਡੀਆ ਦੇ ਅਹੁਦੇ ਦੀ ਵਿਵਸਥਾ ਕੀਤੀ ਗਈ। ਗਵਰਨਰ ਜਨਰਲ ਇੰਡੀਆ ਕੋਲ ਸਾਰੀਆਂ ਸਿਵਲ, ਮਿਲਟਰੀ ਸ਼ਕਤੀਆਂ ਸਨ। ਲਾਰਡ ਵਿਲੀਅਮ ਬੈਟਿੰਗ ਪਹਿਲਾ ਗਵਰਨਰ ਜਨਰਲ ਆਫ਼ ਇੰਡੀਆ ਸੀ।
  2. ਮਦਰਾਸ ਅਤੇ ਬੰਬੇ ਦੀਆਂ ਕਾਨੂੰਨ ਬਣਾਉਣ ਦੀਆਂ ਸਾਰੀਆਂ ਸ਼ਕਤੀਆਂ ਗਵਰਨਰ ਜਨਰਲ ਆਫ਼ ਇੰਡੀਆ ਨੂੰ ਦਿੱਤੀਆਂ ਗਈਆਂ।