ਚਾਰਲਟ ਐਡਮਸ (1859 ਵਿੱਚ ਜਨਮੀ) ਇੱਕ ਆਸਟ੍ਰੇਲੀਆਈ ਪਰਬਤਾਰੋਹੀ ਸਨ। ਆਪ ਯੂਰਪ ਦੀ ਪਹਿਲੀ ਔਰਤ ਬਣੀ ਜੋ ਫਰਵਰੀ 1881 ਵਿਚ, 21 ਸਾਲਾ ਉਮਰ 'ਚ ਮਾਉੰਟ ਕਸਚਿਸਕੋ ਤੇ ਚੜ੍ਹੀ ਸੀ। ਬੀਬੀ ਐਡਮਸ ਦਾ ਜਨਮ ਹੋਬਰਟ, ਤਸਮਾਨੀਆ, ਆਸਟ੍ਰੀਆ ਵਿਖੇ 1859 ਵਿੱਚ ਹੋਇਆ। ਆਪਦੇ ਮਾਤਾ ਦਾ ਨਾਂ ਬਾਰਬਰਾ ਐਡਮਸ ਅਤੇ ਪਿਤਾ ਦਾ ਨਾਂ ਐਡਵਰਡ ਪੈਟਰਨ ਐਡਮਸ ਸਨ।