ਚਾਹਤ (Desire), ਇੱਛਾ ਜਾਂ ਲਾਲਸਾ ਕਿਸੇ ਵਿਅਕਤੀ, ਵਸਤੂ ਜਾਂ ਵਰਤਾਰੇ ਲਈ ਚਾਹਤ ਦੀ ਭਾਵਨਾ ਨੂੰ ਜਾਂ ਇਛਤ ਨਤੀਜਾ ਨਿਕਲਣ ਦੀ ਉਮੀਦ ਨੂੰ ਕਹਿੰਦੇ ਹਨ।

ਇੱਛਾ ਦੀ ਫਿਲਾਸਫੀ ਸੋਧੋ

ਫ਼ਲਸਫ਼ੇ ਵਿੱਚ, ਇੱਛਾ ਪੁਰਾਤਨ ਸਮੇਂ ਤੋਂ ਹੀ ਇੱਕ ਦਾਰਸ਼ਨਿਕ ਸਮੱਸਿਆ ਦੇ ਤੌਰ ਤੇ ਪਛਾਣ ਲਈ ਗਈ ਸੀ। ਪਲੈਟੋ ਦੇ ਰਿਪਬਲਿਕ ਵਿੱਚ, ਸੁਕਰਾਤ ਦੀ ਦਲੀਲਬਾਜ਼ੀ ਮਿਲਦੀ ਹੈ ਵਿਅਕਤੀਗਤ ਇੱਛਾ ਨੂੰ ਉੱਚ ਆਦਰਸ਼ ਦੇ ਨਾਮ ਤੇ ਸਥਗਤ ਕਰ ਦੇਣਾ ਚਾਹੀਦਾ ਹੈ। ਬੁਧ ਮੱਤ ਵਿੱਚ ਲਾਲਸਾ ਨੂੰ ਸਭ ਦੁੱਖਾਂ ਦਾ ਕਾਰਨ ਮੰਨਿਆ ਗਿਆ ਹੈ। ਲਾਲਸਾ ਨੂੰ ਖਤਮ ਕਰ ਕੇ, ਕੋਈ ਵੀ ਵਿਅਕਤੀ ਅਖੀਰ ਖੁਸੀ ਜਾਂ ਨਿਰਵਾਣ ਹਾਸਲ ਕਰ ਸਕਦਾ ਹੈ। ਇਸ ਮੰਤਵ ਲਈ, ਅਭਿਆਸ਼ੀ ਨੂੰ ਵਧੇਰੇ ਕੁਸ਼ਲ ਮਕਸਦਾਂ ਲਈ ਲਾਲਸਾ ਪੈਦਾ ਕਰਨ ਦੀ ਸਲਾਹ ਦਿੱਤੀ ਗਈ ਹੈ।[1][2]

ਹਵਾਲੇ ਸੋਧੋ

  1. Steven Collins, Selfless Persons: Thought and Imagery in Theravada Buddhism." Cambridge University Press, 1982, page 251: "In the end, the flowing streams of sense-desire must be 'cut' or 'crossed' completely; nevertheless, for the duration of the Path, a monk must perforce work with motivational and perceptual processes as they ordinarily are, that is to say, based on desire ... Thus, during mental training, the stream is not to be 'cut' immediately, but guided, like water along viaducts. The meditative steadying of the mind by counting in- and out-breaths (in the mindfulness of breathing) is compared to the steadying of a boat in 'a fierce current' by its rudder. The disturbance of the flow of a mountain stream by irrigation channels cut into its sides it used to illustrate the weakening of insight by the five 'hindrances'."
  2. Thanissaro Bhikkhu, "The Wings to Awakening," [1]. See specifically this section.