ਚੰਦਰ ਪਰਕਾਸ਼ ਰਾਹੀ ਇੱਕ ਪੰਜਾਬੀ ਲੇਖਕ ਹੈ ਜੋ ਅੰਗਰੇਜ਼ੀ ਵਿੱਚ ਲਿਖਦਾ ਹੈ।

ਚੰਦਰ ਪਰਕਾਸ਼ ਰਾਹੀ 2017 ਵਿੱਚ

ਜ਼ਿੰਦਗੀ ਸੋਧੋ

ਚੰਦਰ ਪਰਕਾਸ਼ ਰਾਹੀ ਦਾ ਜੱਦੀ ਸ਼ਹਿਰ ਖੰਨਾ, ਪੰਜਾਬ (ਭਾਰਤ) ਹੈ। ਭਾਰਤ ਦੀ ਵੰਡ (1947) ਦੇ ਵੇਲੇ ਉਹ ਸਾਢੇ ਤੇਰਾਂ ਸਾਲ ਦੀ ਉਮਰ ਦਾ ਲੜਕਾ ਸੀ।[1] ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਹ ਇੱਕ ਸਕੂਲ ਅਧਿਆਪਕ ਬਣ ਗਿਆ, ਅਤੇ ਉਸਨੇ ਦਿਹਾਤੀ, ਅਰਧ-ਸ਼ਹਿਰੀ ਅਤੇ ਸ਼ਹਿਰੀ ਖੇਤਰਾਂ ਵਿੱਚ 35 ਸਾਲ ਅੰਗਰੇਜ਼ੀ ਪੜ੍ਹਾਈ।[2]ਬਾਅਦ ਵਿੱਚ ਉਹ ਪਟਿਆਲਾ ਵੱਸ ਗਿਆ।

ਕਿਤਾਬਾਂ ਸੋਧੋ

  • Wounds of Partition — The Mourning and Other Stories
  • The Journey of A School Teacher
  • Tenses and Grammatical Concepts in English[2]

ਹਵਾਲੇ ਸੋਧੋ

  1. Tribune News Service.
  2. 2.0 2.1 "The Sunday Tribune - Books". tribuneindia.com.