ਛੱਤੀ ਦਾ ਅੰਕੜਾ ਪੰਜਾਬੀ ਦਾ ਇੱਕ ਮੁਹਾਵਰਾ ਹੈ, ਜਿਸ ਦਾ ਮਤਲਬ ਹੈ ਆਪਸ ਵਿੱਚ ਨਾ ਬਣਨੀ। ਹੇਠ ਲਿਖੀਆਂ ਕੁਝ ਉਦਾਹਰਨਾਂ ਤੋਂ ਸਪਸਟ ਹੋ ਜਾਵੇਗਾ। ਕਿਉਂਕਿ 36 ਅੰਕ ਵਿੱਚ 3 ਅਤੇ 6 ਦਾ ਮੁੰਹ ਜਾਂ ਲਿਖਣ ਦੀ ਤਰਤੀਰ ਬਿਲਕੁਲ ਉਲਟ ਹੈ।

ਰਾਮ ਦਾ ਸ਼ਾਮ ਨਾਲ ਸ਼ੁਰੂ ਤੋਂ ਹੀ ਛੱਤੀ ਦਾ ਅੰਕੜਾ ਰਿਹਾ ਹੈ। ਲੇਕਿਨ ਫੇਰ ਵੀ ਉਹਨਾਂ ਨੂੰ ਕੜੀ ਟੱਕਰ ਦੇ ਰਹੇ ਹਨ।