ਜਟਾਣਾ ਕਲਾਂ

ਮਾਨਸਾ ਜ਼ਿਲ੍ਹੇ ਦਾ ਪਿੰਡ
(ਜਟਾਣਾ ਕਲਾੰ ਤੋਂ ਰੀਡਿਰੈਕਟ)

ਜਟਾਣਾ ਕਲਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਦੀ ਜਨਗਣਨਾ ਮੁਤਾਬਕ ਜਟਾਣਾ ਕਲਾਂ ਦੀ ਅਬਾਦੀ 4444 ਸੀ। ਇਸ ਦਾ ਖੇਤਰਫ਼ਲ 24.5 ਵਰਗ ਕਿਲੋਮੀਟਰ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਸਥਿਤ ਹਨ। ਇਸ ਤੋਂ ਬਿਨਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੀ ਪੇਂਡੂ ਸਿੱਖਿਆ ਦੇ ਖੇਤਰ 'ਚ ਇੱਕ ਖਾਸ ਪਹਿਚਾਣ ਰੱਖਦਾ ਹੈ।

ਜਟਾਣਾ ਕਲਾਂ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°45′43″N 75°14′42″E / 29.761851°N 75.244879°E / 29.761851; 75.244879