ਜੂਜੁਤਸੂ (/ˈʌts/; ਜਪਾਨੀ: [柔術, ਜੂਜੁਤਸੁ] Error: {{Lang}}: text has italic markup (help) ਸੁਣੋ , ਜਪਾਨੀ ਉਚਾਰਨ: [ˈdʑɯɯ.dʑɯ.tsɯ]) ਜਾਪਨ ਦੀ ਇੱਕ ਸੈਨੀ ਕਲਾ (martial art) ਹੈ। ਇਹ ਸ਼ਸਤਰ ਅਤੇ ਕਵਚ ਧਾਰਨ ਕੀਤੇ ਹੋਏ ਸਤਰੂ ਦੇ ਨਾਲ ਬਿਨਾਂ ਹਥਿਆਰ ਕੋਲ ਲੜ ਕੇ ਪਰਾਜਿੱਤ ਕਰਨ ਦੀ ਵਿੱਦਿਆ ਹੈ।

ਜਾਪਾਨ ਦੇ ਇੱਕ ਖੇਤੀਬਾੜੀ ਪਾਠਸ਼ਾਲਾ ਵਿੱਚ ਸੰਨ 1920 ਵਿੱਚ ਜੂਜੁਤਸੂ ਦਾ ਅਧਿਆਪਨ